ਨਾਗੋਯਾ ਗਰੈਂਪਸ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ

ਨਾਗੋਯਾ ਗਰੈਂਪਸ (ਜਪਾਨੀ: 名古屋グランパス Nagoya Guranpasu), ਪਹਿਲਾਂ ਨੇਗਾਯਾ ਗਰੈਂਪਸ ਅੱਠ (Nagoya Grampus Eight) ਦੇ ਤੌਰ ਤੇ ਜਾਣਿਆ ਜਾਂਦਾ,  ਨਾਗੋਯਾ ਵਿੱਚ ਇੱਕ ਜਪਾਨੀ ਪੇਸ਼ੇਵਰ ਫੁੱਟਬਾਲ ਕਲੱਬ[1] ਹੈ।

ਇਤਿਹਾਸ[ਸੋਧੋ]

ਇਸ ਕਲੱਬ ਦੀ ਸਥਾਪਨਾ 1938 ਵਿਚ ਹੋਈ ਸੀ। [2]

ਹਵਾਲੇ[ਸੋਧੋ]

  1. Jsoccer.com, "Japan J.League Teams"; retrieved 2012-7-5.
  2. Soccerway.com, "Nagoya Grampus"; retrieved 2012-3-2.