ਸਮੱਗਰੀ 'ਤੇ ਜਾਓ

ਨਾਜ਼ੀਆ ਇਕਬਾਲ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

thumb|ਨਾਜ਼ੀਆ ਇਕਬਾਲ

ਨਾਜ਼ੀਆ ਇਕਬਾਲ (ਪਸ਼ਤੋ: نازيه اقبال‎) ਪਾਕਿਸਤਾਨ ਤੋਂ ਇੱਕ ਪਸ਼ਤੋ ਗਾਇਕਾ ਹੈ। ਉਸ ਦਾ ਵਿਆਹ ਉਸਦੇ ਅਫਗਾਨਿਸਤਾਨ ਦੇ ਇੱਕ ਸਾਥੀ ਜੋ ਪਸ਼ਤੋ[1] ਪ੍ਰ੍ਫ਼ੋਰਮਰ ਹੈ, ਨਾਲ ਹੋਇਆ। 

ਮੁੱਢਲੇ ਸਾਲ ਅਤੇ ਨਿੱਜੀ ਜ਼ਿੰਦਗੀ

[ਸੋਧੋ]

ਇਕਬਲ ਪਸ਼ਤੂਨ ਨਸਲ ਨਾਲ ਸੰਬੰਧਿਤ ਹੈ। ਉਸ ਦੇ ਚਹੇਤੇ ਮੁੱਖ ਤੌਰ 'ਤੇ ਪਾਕਿਸਤਾਨ ਅਤੇ ਅਫ਼ਗਾਨਿਸਤਾਨ ਦੇ ਅਧਾਰਿਤ ਹਨ, ਨਾਲ ਹੀ ਉਹ ਵਿਦੇਸ਼ੀ ਪਸ਼ਤੂਨ ਵਿੱਚ ਵੀ ਬਹੁਤ ਪ੍ਰਸਿੱਧ ਹੈ। ਇਕਬਾਲ ਕਈ ਭਾਸ਼ਾਵਾਂ ਵਿੱਚ ਗਾਉਂਦੀ ਹੈ, ਜਿਸ ਵਿੱਚ ਪਸ਼ਤੋ, ਉਰਦੂ, ਪੰਜਾਬੀ, ਦਾਰੀ ਅਤੇ ਅੰਗਰੇਜ਼ੀ ਸ਼ਾਮਲ ਹਨ। 2005 ਵਿਚ, ਉਸ ਨੇ ਇੱਕ ਸਾਥੀ ਪ੍ਰ੍ਫ਼ੋਰਮਰ ਜਾਵੇਦ ਫਿਜ਼ਾ ਨਾਲ ਵਿਆਹ ਕੀਤਾ ਅਤੇ ਉਸ ਨਾਲ ਮੈਨਾ ਬਟਾਨ ਲੋਅਰ ਡਿਰ ਵਿੱਚ ਰਹਿਣ ਲੱਗੀ।[2]

ਇਹ ਵੀ ਵੇਖੋ

[ਸੋਧੋ]
  • ਪਸ਼ਤੋ-ਭਾਸ਼ਾ ਦੇ ਗਾਇਕਾ ਦੀ ਸੂਚੀ

ਹਵਾਲੇ

[ਸੋਧੋ]