ਸਮੱਗਰੀ 'ਤੇ ਜਾਓ

ਨਾਜ਼ੀਆ ਸਾਦਿਕ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
Nazia Sadiq
ਨਿੱਜੀ ਜਾਣਕਾਰੀ
ਪੂਰਾ ਨਾਮ
Nazia Sadiq
ਜਨਮ (1976-08-07) 7 ਅਗਸਤ 1976 (ਉਮਰ 48)
ਬੱਲੇਬਾਜ਼ੀ ਅੰਦਾਜ਼Right-handed
ਅੰਤਰਰਾਸ਼ਟਰੀ ਜਾਣਕਾਰੀ
ਰਾਸ਼ਟਰੀ ਟੀਮ
ਕੇਵਲ ਟੈਸਟ (ਟੋਪੀ 10)April 17 1998 ਬਨਾਮ Sri Lanka
ਪਹਿਲਾ ਓਡੀਆਈ ਮੈਚ (ਟੋਪੀ 15)December 10 1997 ਬਨਾਮ Denmark
ਆਖ਼ਰੀ ਓਡੀਆਈMay 26 2009 ਬਨਾਮ ਆਇਰਲੈਂਡ
ਪਹਿਲਾ ਟੀ20ਆਈ ਮੈਚ (ਟੋਪੀ 7)May 26 2009 ਬਨਾਮ ਆਇਰਲੈਂਡ
ਆਖ਼ਰੀ ਟੀ20ਆਈMay 29 2009 ਬਨਾਮ ਆਇਰਲੈਂਡ
ਕਰੀਅਰ ਅੰਕੜੇ
ਪ੍ਰਤਿਯੋਗਤਾ WTest WODI WT20I
ਮੈਚ 1 9 3
ਦੌੜਾਂ ਬਣਾਈਆਂ 13 78 34
ਬੱਲੇਬਾਜ਼ੀ ਔਸਤ 6.50 9.75 11.33
100/50 0/0 0/0 0/0
ਸ੍ਰੇਸ਼ਠ ਸਕੋਰ 13 37 23
ਕੈਚ/ਸਟੰਪ 2/0 1/0 0/0
ਸਰੋਤ: Cricinfo, 14 May 2020

ਨਾਜ਼ੀਆ ਸਾਦਿਕ (ਜਨਮ 7 ਅਗਸਤ 1976) ਇੱਕ ਪਾਕਿਸਤਾਨੀ ਕ੍ਰਿਕਟਰ ਹੈ। ਉਸਨੇ ਪਹਿਲੇ ਟੈਸਟ ਕ੍ਰਿਕਟ ਅਤੇ ਇੱਕ ਦਿਨਾ ਅੰਤਰਰਾਸ਼ਟਰੀ ਮੈਚਾਂ ਵਿੱਚ ਪਾਕਿਸਤਾਨ ਦੀ ਮਹਿਲਾ ਕ੍ਰਿਕਟ ਟੀਮ ਦੀ ਨੁਮਾਇੰਦਗੀ ਕੀਤੀ ਸੀ।[1] ਉਸ ਨੇ ਮਹਿਲਾ ਵਨਡੇ ਇਤਿਹਾਸ (11 ਸਾਲ ਅਤੇ 41 ਦਿਨ) ਵਿੱਚ ਸਭ ਤੋਂ ਲੰਬੇ ਅਰਸੇ (ਪੇਸ਼ ਹੋਣ ਦੇ ਵਿਚਕਾਰ ਸਭ ਤੋਂ ਲੰਬਾ ਅੰਤਰਾਲ) ਦਾ ਰਿਕਾਰਡ ਕਾਇਮ ਕੀਤਾ ਹੈ। [2]

ਹਵਾਲੇ

[ਸੋਧੋ]
  1. "Nazia Sadiq". ESPNcricinfo. Retrieved 4 October 2013.
  2. "Records | Women's One-Day Internationals | Individual records (captains, players, umpires) | Longest intervals between appearances | ESPN Cricinfo". Cricinfo. Retrieved 2017-05-23.