ਬੱਲੇਬਾਜ਼ੀ ਔਸਤ (ਕ੍ਰਿਕਟ)
ਦਿੱਖ
ਬੱਲੇਬਾਜ਼ੀ ਔਸਤ ਕ੍ਰਿਕਟ, ਬੇਸਬਾਲ ਅਤੇ ਸਾਫਟਬਾਲ ਵਿੱਚ ਇੱਕ ਮਾਪਕ ਹੈ, ਜੋ ਕਿ ਬੱਲੇਬਾਜ਼ੀ ਦੇ ਪ੍ਰਦਰਸ਼ਨ ਨੂੰ ਮਾਪਣ ਲਈ ਵਰਤਿਆ ਜਾਂਦਾ ਹੈ। ਬੇਸਬਾਲ ਵਿੱਚ ਵੀ ਇਸ ਮਾਪਕ ਦੀ ਵਰਤੋਂ ਕ੍ਰਿਕਟ ਤੋਂ ਹੀ ਪ੍ਰਭਾਵਿਤ ਹੋ ਕੇ ਵਰਤੀ ਜਾਣ ਲੱਗੀ ਹੈ।[1] ਇਸਨੂੰ "Avg" ਲਿਖ ਕੇ ਵੀ ਦਰਸਾਇਆ ਜਾਂਦਾ ਹੈ।
ਕ੍ਰਿਕਟ ਵਿੱਚ ਬੱਲੇਬਾਜ਼ੀ ਔਸਤ
[ਸੋਧੋ]ਕ੍ਰਿਕਟ ਵਿੱਚ ਬੱਲੇਬਾਜ਼ੀ ਔਸਤ ਦਾ ਭਾਵ ਬੱਲੇਬਾਜ਼ ਦੁਆਰਾ ਬਣਾਈਆਂ ਕੁੱਲ ਦੌੜਾਂ ਦੀ ਉਸਦੇ ਆਊਟ ਹੋਣ ਦੀ ਗਿਣਤੀ ਨਾਲ ਵੰਡੋ (ਭਾਗ) ਹੁੰਦਾ ਹੈ। ਖਿਡਾਰੀ ਜਿੰਨੇ ਵਾਰ ਆਊਟ ਹੋਇਆ ਹੋਵੇ, ਉਸਦੀ ਭਾਗ (ਅੰਗਰੇਜ਼ੀ:Divide) ਉਸਦੀਆਂ ਕੁੱਲ ਦੌੜਾਂ ਨਾਲ ਕੀਤੀ ਜਾਂਦੀ ਹੈ। ਇਹ ਬੱਲੇਬਾਜ਼ ਦੀ ਕਾਬਲੀਅਤ ਨੂੰ ਪਰਖਣ ਦਾ ਚੰਗਾ ਮਾਪਕ ਹੈ।
ਸਭ ਤੋਂ ਵੱਧ ਬੱਲੇਬਾਜ਼ੀ ਔਸਤ ਵਾਲੇ ਖਿਡਾਰੀ
[ਸੋਧੋ](ਸਰੋਤ: ਕ੍ਰਿਕਇੰਫ਼ੋ ਸਟੈਟਸਗੁਰੂ 23 ਦਸੰਬਰ 2016)
ਸਥਾਨ | ਬੱਲੇਬਾਜ਼ | ਟੈਸਟ | ਪਾਰੀਆਂ | ਅਜੇਤੂ | ਦੌੜਾਂ | ਸਰਵੋਤਮ | ਔਸਤ[2] | ਕੈਰੀਅਰ ਮਿਤੀ |
---|---|---|---|---|---|---|---|---|
1 | ਡੀ. ਜੀ. ਬਰੈਡਮੈਨ | 52 | 80 | 10 | 6996 | 334 | 99.94 | 1928–48 |
2 | ਏ. ਸੀ. ਵੋਗਸ | 20 | 31 | 7 | 1485 | 269* | 61.87 | 2015–16 |
3 | ਐੱਸ. ਪੀ. ਡੀ. ਸਮਿੱਥ | 54 | 100 | 14 | 5251 | 215 | 61.05 | 2010–ਵਰਤਮਾਨ |
4 | ਆਰ. ਜੀ. ਪੋਲੌਕ | 23 | 41 | 4 | 2256 | 274 | 60.97 | 1963–70 |
5 | ਜੀ. ਏ. ਹੈਡਲੇ | 22 | 40 | 4 | 2190 | 270* | 60.83 | 1930–54 |
6 | ਹਰਬਰਟ ਸੁਤਕਲਾਈਫ਼ | 54 | 84 | 9 | 4555 | 194 | 60.73 | 1924–35 |
7 | ਐਡੀ ਪੇਂਟਰ | 20 | 31 | 5 | 1540 | 243 | 59.23 | 1931–39 |
8 | ਕੇ. ਐੱਫ. ਬਰਿੰਗਟਨ | 82 | 131 | 15 | 6806 | 256 | 58.67 | 1955–68 |
9 | ਫਰਮਾ:Country data Barbados ਐਵਰਟਨ ਵੀਕਸ | 48 | 81 | 5 | 4455 | 207 | 58.61 | 1948–58 |
10 | ਵਾਲੀ ਹਮੌਂਦ | 85 | 140 | 16 | 7249 | 336* | 58.45 | 1927–47 |
ਉਪਰੋਕਤ ਸੂਚੀ ਉਹਨਾਂ ਖਿਡਾਰੀਆਂ ਨੂੰ ਦਰਸਾਉਂਦੀ ਹੈ, ਜਿਹਨਾਂ ਨੇ ਘੱਟੋ-ਘੱਟ 20 ਪਾਰੀਆਂ ਖੇਡੀਆਂ ਹਨ।
* ਅਜੇਤੂ (ਨਾਟਆਊਟ) ਨੂੰ ਦਰਸਾਉਂਦਾ ਹੈ
ਹਵਾਲੇ
[ਸੋਧੋ]- ↑ "Baseball Statistics". Cosmic Baseball Association. Archived from the original on 31 October 2007. Retrieved 2007-10-29.
{{cite web}}
: Unknown parameter|deadurl=
ignored (|url-status=
suggested) (help) - ↑ "Test Career Highest Batting Averages". Cricinfo. Archived from the original on 12 February 2007. Retrieved 2007-02-12.
{{cite web}}
: Unknown parameter|deadurl=
ignored (|url-status=
suggested) (help)