ਸਮੱਗਰੀ 'ਤੇ ਜਾਓ

ਨਾਜ਼ੀ ਜਰਮਨੀ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
(ਨਾਜੀ ਜਰਮਨੀ ਤੋਂ ਮੋੜਿਆ ਗਿਆ)
ਜਰਮਨ ਰਾਇਖ਼
ਡੋਇਚੀਸ ਰਾਇਖ਼ (1933–1943)
Großdeutsches Reich (1943–1945)
1933–1945
ਨਿਸ਼ਾਨ (1935–45) of ਜਰਮਨੀ
Flag (1935–45) ਨਿਸ਼ਾਨ (1935–45)
ਐਨਥਮ: 
ਧਰੁਵੀ ਸ਼ਕਤੀਆਂ ਦੀ ਸਿਖਰ ਸਮੇਂ ਯੂਰਪ (1941–1942)
ਰਾਜਧਾਨੀਬਰਲਿਨ
ਸਭ ਤੋਂ ਵੱਡਾ ਸ਼ਹਿਰਰਾਜਧਾਨੀ
ਆਮ ਭਾਸ਼ਾਵਾਂਜਰਮਨ
ਸਰਕਾਰਨਾਜ਼ੀ single-party state
Totalitarian dictatorship
ਪ੍ਰਧਾਨ / Führer 
• 1933–1934
ਪਾਲ਼ ਫ਼ਾਨ ਹਿੰਡਨਬਰਗ
• 1934–1945
ਅਡੋਲਫ਼ ਹਿਟਲਰ[lower-alpha 2]
• 1945
Karl Dönitz
ਚਾਂਸਲਰ 
• 1933–1945
ਅਡੋਲਫ਼ ਹਿਟਲਰ
• 1945
Joseph Goebbels
• 1945 (ਆਗੂ ਮੰਤਰੀ ਵਜੋਂ)
Lutz Graf Schwerin von Krosigk
ਵਿਧਾਨਪਾਲਿਕਾReichstag
• ਸਟੇਟ ਕੌਂਸਲ
Reichsrat
Historical eraInterwar period/ਦੂਜਾ ਵਿਸ਼ਵ ਯੁੱਧ
30 ਜਨਵਰੀ 1933
27 ਫਰਵਰੀ 1933
• Anschluss
12 ਮਾਰਚ 1938
1 ਸਤੰਬਰ 1939
30 ਅਪਰੈਲ 1945
8 ਮਈ 1945
ਖੇਤਰ
1939[lower-alpha 3]633,786 km2 (244,706 sq mi)
ਆਬਾਦੀ
• 1939[1]
69314000
ਮੁਦਰਾReichsmark (ℛℳ)
ਤੋਂ ਪਹਿਲਾਂ
ਤੋਂ ਬਾਅਦ
ਤਸਵੀਰ:ਜਰਮਨ ਝੰਡਾ (3-2 aspect ratio).svg ਵੈਮਾਰ ਗਣਰਾਜ
Flensburg Government
ਅੱਜ ਹਿੱਸਾ ਹੈ
ਇਲਾਕਿਆਂ ਦੀ ਸੂਚੀ

ਜਰਮਨੀ ਦੇ 1933 ਤੋਂ 1945 ਤੱਕ ਅਡੋਲਫ਼ ਹਿਟਲਰ ਦੇ ਰਾਜ ਨੂੰ ਨਾਜ਼ੀ ਜਰਮਨੀ ਆਖਿਆ ਜਾਂਦਾ ਹੈ। ਇਸ ਹਕੂਮਤ ਨੂੰ ਤੀਸਰੀ ਰਾਇਖ਼ ਵੀ ਕਿਹਾ ਜਾਂਦਾ ਹੈ। ਜਰਮਨੀ ਵਿੱਚ ਸਲਤਨਤ ਲਈ 1943 ਤੱਕ ਡੋਇਚੀਸ ਰਾਇਖ਼ ਵਾਕੰਸ਼ ਇਸਤੇਮਾਲ ਕੀਤਾ ਜਾਂਦਾ ਸੀ, ਬਾਦ ਨੂੰ ਬਾਕਾਇਦਾ ਨਾਮ ਜਰਮਨ ਰਾਇਖ਼ ਇਖ਼ਤਿਆਰ ਕੀਤਾ ਗਿਆ।

ਜਰਮਨ ਪ੍ਰਧਾਨ 'ਪਾਲ਼ ਫ਼ਾਨ ਹਿੰਡਨਬਰਗ' ਨੇ 30 ਜਨਵਰੀ 1933 ਨੂੰ ਹਿਟਲਰ ਨੂੰ ਜਰਮਨ ਚਾਂਸਲਰ ਬਣਾਇਆ। ਚਾਂਸਲਰ ਬਣਨ ਤੇ ਹਿਟਲਰ ਨੇ ਸਾਰੇ ਸਿਆਸੀ ਵੈਰੀਆਂ ਨੂੰ ਮੁਕਾਇਆ ਅਤੇ ਉਹ ਜਰਮਨੀ ਦਾ ਤਾਨਾਸ਼ਾਹ ਬਣ ਗਿਆ। 2 ਅਗਸਤ 1934 ਨੂੰ ਉਹਨੇ ਪ੍ਰਧਾਨਗੀ ਦੀ ਕੁਰਸੀ ਤੇ ਵੀ ਮੱਲ ਮਾਰ ਲਈ ਸੀ। 19 ਅਗਸਤ 1934 ਨੂੰ ਹੋਏ ਰੈਫ਼ਰੰਡਮ ਵਿੱਚ ਉਹਦੇ ਏਸ ਕੰਮ ਨੂੰ ਕਨੂੰਨੀ ਮਾਨਤਾ ਦਿੱਤੀ। ਹਿਟਲਰ ਨੂੰ ਫ਼ਿਊਹਰਰ (Fuherer) ਵੀ ਕਿਹਾ ਜਾਣ ਲੱਗਿਆ।

ਹਵਾਲੇ

[ਸੋਧੋ]


ਹਵਾਲੇ ਵਿੱਚ ਗ਼ਲਤੀ:<ref> tags exist for a group named "lower-alpha", but no corresponding <references group="lower-alpha"/> tag was found