ਸਮੱਗਰੀ 'ਤੇ ਜਾਓ

ਨਾਦਿਰ ਦੀ ਸੀਮੀਨ ਤੋਂ ਜੁਦਾਈ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਨਾਦਿਰ ਦੀ ਸੀਮੀਨ ਤੋਂ ਜੁਦਾਈ
ਤਸਵੀਰ:A Separation.jpg
ਥੀਏਟਰ ਰਿਲੀਜ਼ ਪੋਸਟਰ
ਫ਼ਾਰਸੀجدایی نادر از سیمین
ਨਿਰਦੇਸ਼ਕਅਸਗਰ ਫ਼ਰਹਾਦੀ
ਲੇਖਕਅਸਗਰ ਫ਼ਰਹਾਦੀ
ਨਿਰਮਾਤਾਅਸਗਰ ਫ਼ਰਹਾਦੀ
ਸਿਤਾਰੇਲੈਲਾ ਹਾਤਮੀ
ਪੇਮਾਨ ਮੋਆਦੀ
ਸ਼ਹਾਬ ਹੋਸੈਨੀ
ਸਾਰੇਹ ਬਯਾਤ
ਸਰੀਨਾ ਫਰਹਾਦੀi
ਮੇਰੀਲਾ ਜ਼ਾਰੇ
ਸਿਨੇਮਾਕਾਰਮਹਿਮੂਦ ਕਲਾਰੀ
ਸੰਪਾਦਕਹਾਐਦਹ ਸਫ਼ੀ‌ਯਾਰੀ
ਸੰਗੀਤਕਾਰਸਤਾਰ ਔਰਕੀ
ਡਿਸਟ੍ਰੀਬਿਊਟਰਫ਼ਿਲਮਿਰਾਨ (ਇਰਾਨ)
ਸੋਨੀ ਪਿਕਚਰਜ਼ ਕਲਾਸਿਕਜ਼ (ਸੰਯੁਕਤ ਰਾਜ)
ਰਿਲੀਜ਼ ਮਿਤੀਆਂ
  • 15 ਫਰਵਰੀ 2011 (2011-02-15) (ਬਰਲਿਨ)
  • 16 ਮਾਰਚ 2011 (2011-03-16) (ਇਰਾਨ)
ਮਿਆਦ
123 ਮਿੰਟ[1]
ਦੇਸ਼ਇਰਾਨ
ਭਾਸ਼ਾਫ਼ਾਰਸੀ
ਬਜ਼ਟ$800,000[2]
ਬਾਕਸ ਆਫ਼ਿਸ$24.4 million[2]

ਨਾਦਿਰ ਦੀ ਸੀਮੀਨ ਤੋਂ ਜੁਦਾਈ (ਫਾਰਸੀ:جدایی نادر از سیمین, romanized: Jodâyi-e Nâder az Simin, ਗੁਰਮੁਖੀ: ਜੋਦਾਈ-ਏ ਨਾਦਿਰ ਅਜ਼ ਸੀਮੀਨ ) ਈਰਾਨ ਵਿੱਚ 2011 ਵਿੱਚ ਬਣੀ ਫ਼ਾਰਸੀ ਭਾਸ਼ਾ ਦੀ ਇੱਕ ਫ਼ਿਲਮ ਹੈ, ਜੋ ਅੰਗਰੇਜ਼ੀ ਵਿੱਚ ਅ ਸੇਪਰੇਸ਼ਨ (A Separation) ਦੇ ਨਾਮ ਨਾਲ ਵੀ ਜਾਣੀ ਜਾਂਦੀ ਹੈ। ਇਸ ਦੇ ਕਥਾਕਾਰ ਅਤੇ ਨਿਰਦੇਸ਼ਕ ਅਸਗਰ ਫ਼ਰਹਾਦੀ ਹਨ ਅਤੇ ਮੁੱਖ ਕਲਾਕਾਰ ਲੈਲਾ ਹਾਤਮੀ, ਪੇਮਾਨ ਮੋਆਦੀ, ਸ਼ਹਾਬ ਹੋਸੈਨੀ, ਸਾਰੇਹ ਬਯਾਤ ਅਤੇ ਸਰੀਨਾ ਫਰਹਾਦੀ ਹਨ। ਇਹ ਕਹਾਣੀ ਤਹਿਰਾਨ ਵਿੱਚ ਰਹਿਣ ਵਾਲੀ ਇੱਕ ਮਧ-ਵਰਗੀ ਦੰਪਤੀ ਤੇ ਆਧਾਰਿਤ ਹੈ ਜੋ ਇੱਕ ਦੂਜੇ ਤੋਂ ਵੱਖ ਹੋ ਜਾਂਦੇ ਹਨ ਅਤੇ ਪਤੀ ਦੇ ਆਪਣੇ ਅਲਜਾਈਮਰ ਰੋਗ ਤੋਂ ਪੀੜਿਤ ਪਿਤਾ ਦੀ ਦੇਖ-ਰੇਖ ਲਈ ਇੱਕ ਨੌਕਰਾਨੀ ਰੱਖਣ ਦੇ ਬਾਅਦ ਮੁਸ਼ਕਲਾਂ ਵਿੱਚ ਫਸ ਜਾਂਦੇ ਹਨ।

ਹਵਾਲੇ[ਸੋਧੋ]

  1. "Nader and Simin, A Separation (PG)". British Board of Film Classification. 3 May 2011. Retrieved 25 March 2012.
  2. 2.0 2.1 "Jodaeiye Nader az Simin (2011) - Financial Information". The Numbers. Nash Information Services, LLC. Retrieved 30 June 2016.