ਨਾਦੀਆ ਖ਼ਾਨ
Nadia Khan نادیہ خان | |
---|---|
ਜਨਮ | Nadia Aslam Khan 22 ਮਈ 1979[1] |
ਰਾਸ਼ਟਰੀਅਤਾ | Pakistani |
ਪੇਸ਼ਾ | Actress, TV Presenter, Anchor |
ਸਰਗਰਮੀ ਦੇ ਸਾਲ | 1996–present |
ਵੈੱਬਸਾਈਟ | http://www.outstyle.com |
ਨਾਦੀਆ ਖ਼ਾਨ (ਉਰਦੂ: نادیہ خان, ਜਨਮ 22 ਮਈ 1979) ਇੱਕ ਪਾਕਿਸਤਾਨੀ ਟੈਲੀਵੀਜ਼ਨ ਅਭਿਨੇਤਰੀ, ਪੇਸ਼ਕਾਰ ਅਤੇ ਨਿਰਮਾਤਾ ਹੈ। ਉਹ ਨਦੀਆ ਖਾਨ ਸ਼ੋਅ ਲਈ ਸਭ ਤੋਂ ਮਸ਼ਹੂਰ ਹੈ, ਇੱਕ ਸਵੇਰ ਦੇ ਵੇਲੇ ਦਾ ਟੀਵੀ ਪ੍ਰੋਗਰਾਮ।
ਸ਼ੁਰੂਆਤੀ ਜ਼ਿੰਦਗੀ
[ਸੋਧੋ]ਨਦੀਆ ਖਾਨ ਦਾ ਜਨਮ ਕਵੇਟਾ, ਬਲੋਚਿਸਤਾਨ ਵਿੱਚ ਇੱਕ ਨਸਲੀ ਪਠਾਨ ਪਰਿਵਾਰ ਵਿੱਚ ਹੋਇਆ ਸੀ ਜੋ ਪੰਜਾਬ ਵਿੱਚ ਰਾਵਲਪਿੰਡੀ ਆ ਗਈ ਸੀ ਜਦੋਂ ਉਹ ਛੋਟੀ ਸੀ। ਖਾਨ ਨੇ ਆਪਣੇ ਕੈਰੀਅਰ ਨੂੰ ਪੰਜਾਬ ਦੇ ਰਾਵਲਪਿੰਡੀ ਵਿੱਚ ਸ਼ੁਰੂ ਕੀਤਾ।[2][3]
ਕੈਰੀਅਰ
[ਸੋਧੋ]ਅਦਾਕਾਰੀ
[ਸੋਧੋ]ਖਾਨ ਨੇ ਆਪਣੀ ਅਭਿਨੈ ਦੀ ਸ਼ੁਰੂਆਤ ਸਾਲ 1996 ਵਿੱਚ 'ਪਲ ਦੋ ਪਾਲ' ਦੇ ਸ਼ੋਅ ਤੋਂ ਕੀਤੀ ਸੀ, ਜਿਸ ਨੂੰ ਹਸੀਨਾ ਮੋਇਨ ਦੁਆਰਾ ਲਿਖਿਆ ਗਿਆ ਸੀ।[4] ਉਸ ਨੂੰ ਬੰਧਨ (1997) ਨਾਲ ਪਛਾਣ ਪ੍ਰਾਪਤ ਹੋਈ, ਜਿਸ ਲਈ ਉਸ ਨੇ ਪੀ.ਟੀ.ਵੀ ਸਰਬੋਤਮ ਅਭਿਨੇਤਰੀ ਦਾ ਪੁਰਸਕਾਰ ਜਿੱਤਿਆ। ਉਸੇ ਸਾਲ, ਐਮ ਇਜ਼ਹਾਰ ਬੌਬੀ ਦੁਆਰਾ ਲਿਖਿਆ ਅਤੇ ਨਿਰਦੇਸ਼ਤ ਕੀਤਾ ਡਰਾਮਾ, ਭਰਮ, ਜਾਰੀ ਕੀਤਾ ਗਿਆ ਸੀ, ਜਿਸ ਵਿੱਚ ਖਾਨ ਨੇ ਨੌਜਵਾਨ ਯਾਸੀਰ ਨਵਾਜ਼ ਨਾਲ ਇੱਕ ਪ੍ਰਮੁੱਖ ਭੂਮਿਕਾ ਨਿਭਾਈ ਸੀ। ਬਾਅਦ ਵਿੱਚ ਉਸਨੇ ਸਵੇਰ ਦੇ ਸ਼ੋਅ ਦੀ ਐਂਕਰਿੰਗ ਕਰਨੀ ਸ਼ੁਰੂ ਕੀਤੀ।[5]
2005 ਵਿੱਚ, ਖਾਨ ਨੇ ਅਦਾਕਾਰੀ 'ਚ ਵਾਪਸੀ ਕੀਤੀ ਅਤੇ ਐਰੀ ਡਿਜੀਟਲ ਸੋਪ ਸੀਰੀਅਲ ਵਿੱਚ ਦਿਖਾਈ ਦਿੱਤੀ, ਜਿਸ ਨੂੰ ਹਸੀਬ ਹਸਨ ਦੁਆਰਾ ਨਿਰਦੇਸ਼ਤ ਅਤੇ ਦਾਨਿਸ਼ ਜਾਵੇਦ ਲਿਖਿਆ ਗਿਆ ਸੀ।
ਸਾਲ 2011 ਵਿੱਚ, ਲਾਲੀਵੁੱਡ ਦੇ ਨਿਰਦੇਸ਼ਕ ਅਤੇ ਨਿਰਮਾਤਾ ਸ਼ੋਇਬ ਮਨਸੂਰ ਨੇ ਖਾਨ ਨੂੰ ਆਪਣੀ ਫਿਲਮ 'ਬੋਲ' ਵਿੱਚ ਇੱਕ ਭੂਮਿਕਾ ਨਿਭਾਉਣ ਦੀ ਪੇਸ਼ਕਸ਼ ਦਿੱਤੀ।
ਫ਼ਿਲਮੋਗ੍ਰਾਫੀ
[ਸੋਧੋ]ਟੈਲੀਵਿਜ਼ਨ
[ਸੋਧੋ]ਸਾਲ | ਡਰਾਮਾ | ਭੂਮਿਕਾ | ਲੇਖਕ | ਨਿਰਦੇਸ਼ਕ | ਬ੍ਰਾਡਕਾਸਟਿੰਗ ਨੈਟਵਰਕ | ਨੋਟਸ |
---|---|---|---|---|---|---|
1995 | ਬੰਧਨ | ਫੈਰੀ | ਬੁਸ਼ਰਾ ਰਹਿਮਾਨ | ਤਾਰਿਕ਼ ਮੈਰਾਜ | ਪੀ.ਟੀ.ਵੀ. | ਪੀ.ਟੀ.ਵੀ. ਬੈਸਟ ਐਕਟਰਸ ਅਵਾਰਡ |
1996 | ਪਲ ਦੋ ਪਲ | ਰਾਮੀਨ | ਹਸੀਨ ਮੋਇਨ | ਮੋਹਸਿਨ | ਪੀ.ਟੀ.ਵੀ. | |
1997 | ਭਰਮ | ਮਜ਼ਹਰ ਬੌਬੀ | ਐਮ.ਇਜ਼ਹਰ ਬੌਬੀ | ਪੀ.ਟੀ.ਵੀ. | ਪੀ.ਟੀ.ਵੀ. ਕਲਾਸਿਕ ਡਰਾਮਾ ਅਵਾਰਡ | |
1997 | ਮਹਰੁਖ | ਮਹਰੁਖ | ਆਫ਼ਤਾਬ ਅਹਿਮਦ | ਅਰਸ਼ੀ ਭਾਈ | ਪੀ.ਟੀ.ਵੀ. | |
1999 | Des Pardes | Sara | Haseena Moin | Ali Rizvi | ਪੀ.ਟੀ.ਵੀ. | |
1998 | ਲਾਗ | ਸਫ਼ਿਆ | ਰਊਫ਼ ਖ਼ਾਲਿਦ | ਰਊਫ਼ ਖ਼ਾਲਿਦ | ਪੀ.ਟੀ.ਵੀ. | |
2000 | ਮੰਜ਼ਿਲੇਂ | ਗਜ਼ਲ | ਸੀਮਾ ਗਜ਼ਲ | ਫਾਹਿਮ ਬਰਨੀ | ਪੀ.ਟੀ.ਵੀ. | |
2003 | ਮੈਂ ਔਰ ਤੁਮ | ਰਾਧਾ | ਅਲੀ ਇਮਰਾਨ | ਫੈਸਲ ਕ਼ੁਰੇਸ਼ੀ | ਐਰੀ ਡਿਜ਼ੀਟਲ | ਐਪੀਸੋਡ ਸਿਤਾਰਾ ਪਲਸ |
2005 | ਕੋਈ ਤੋ ਹੋ | Yasmeen | Danish Javed | Haseeb Hassan | ARY Digital | |
2008 | ਯੇਹ ਜ਼ਿੰਦਗੀ ਹੈ | ਖ਼ੁਦ | ਫ਼ਿਜ਼ਾ ਜਾਫ਼ਰੀ | ਕਾਮਰਾਨ ਅਕਬਰ ਖਾਨ | ਜੀਓ ਟੀ.ਵੀ | ਮਹਿਮਾਨ ਪੇਸ਼ਕਾਰੀ |
2017 | ਐਸੀ ਹੈ ਤਨਹਾਈ | ਕਿੰਜ਼ਾ | ਮੋਹਸਿਨ ਅਲੀ | ਬਦਰ ਮਹਿਮੂਦ | ਐਰੀ ਡਿਜ਼ੀਟਲ | [6] |
2018 | ਜੁਨ ਮੁਰੀਦ | ਆਮਨਾ ਮੁਫ਼ਤੀ | ਸਇਦ ਅਹਿਮਦ ਕਾਮਰਾਨ | ਹਮ ਟੀ.ਵੀ | [7] | |
2018 | ਕੈਸੀ ਔਰਤ ਹੋ ਤੁਮ | ਮਹਮ | ਸੈਮਾ ਆਕ੍ਰਮ ਚੌਧਰੀ | ਫਾਹਿਮ ਬਰਨੀ | ਹਮ ਟੀ.ਵੀ | [8] |
2018 | ਅਪਨਾ ਖਾਨਾ ਖ਼ੁਦ ਗਰਮ ਕਰੋ | ਜਮੀਲਾ | ਕਾਸ਼ਿਫ ਸਲੀਮ | ਕਾਸ਼ਿਫ ਸਲੀਮ | ਐਰੀ ਡਿਜ਼ੀਟਲ | ਟੈਲੀਫਿਲਮ[9] |
2019 | ਕਮ ਜ਼ਰਫ਼ | ਐਮਾ | ਸੀਮਾ ਮੁਨਾਫ਼ | ਜੀਸ਼ਾਨ ਅਹਿਮਦ | ਜੀਓ ਇੰਟਰਟੇਨਮੈਂਟ | [10] |
2019 | ਝੰਕਾ ਟੰਕੀ | ਨੀਲੀ | ਮਿਸਬਾਹ ਅਲੀ ਸਇਦ | ਕਾਸ਼ਿਫ ਸਲੀਮ | ਐਰੀ ਡਿਜ਼ੀਟਲ | ਟੈਲੀਫ਼ਿਲਮ |
2019 | ਡੋਲੀ ਡਾਰਲਿੰਗ | ਡੋਲੀ | ਮੁਹੰਮਦ ਯੋਨਿਸ ਬੁੱਟ | ਮਹੁੰਮਦ ਇਫਤੀਖ਼ਰ ਇਫੀ | ਜੀਓ ਇੰਟਰਟੇਨਮੈਂਟ |
ਅਵਾਰਡ ਅਤੇ ਸਨਮਾਨ
[ਸੋਧੋ]2007 ਵਿੱਚ, ਖਾਨ ਨੂੰ ਜੰਗ ਗਰੁੱਪ ਆਫ਼ ਨਿਊਜ਼ਪੇਪਰ ਨੇ ਪਾਕਿਸਤਾਨ ਦੀ “ਓਪਰਾ ਵਿਨਫ੍ਰੇ” ਕਿਹਾ ਸੀ।
ਪੀ.ਟੀ.ਵੀ. ਅਵਾਰਡ
[ਸੋਧੋ]ਜੇਤੂ
[ਸੋਧੋ]- 1997: ਸਰਬੋਤਮ ਅਦਾਕਾਰਾ; ਬੰਧਨ
ਮਸਾਲਾ ਲਾਈਫ਼ਟਾਈਮ ਅਵਾਰਡ
[ਸੋਧੋ]ਜੇਤੂ
[ਸੋਧੋ]- 2008: ਸਰਬੋਤਮ ਟੀਵੀ ਪੇਸ਼ਕਾਰੀ; ਨਾਦੀਆ ਖਾਨ ਸ਼ੋਅ
ਹੋਰ ਦੇਖੋ
[ਸੋਧੋ]- List of Lollywood actors
ਹਵਾਲੇ
[ਸੋਧੋ]- ↑ [1] Archived 2017-09-22 at the Wayback Machine. OutStyle
- ↑ http://www.tv.com.pk/celebrity/Nadia-Khan/17/biography
- ↑ "ਪੁਰਾਲੇਖ ਕੀਤੀ ਕਾਪੀ". Archived from the original on 2019-12-05. Retrieved 2017-11-13.
{{cite web}}
: Unknown parameter|dead-url=
ignored (|url-status=
suggested) (help) - ↑ "Pal do Pal". Ptv2.tripod.com. Retrieved 22 October 2012.
- ↑ "Nadia Khan Trashed Pakistani Morning Shows And LOL Hypocrisy Ki Hadd Hoti Hai". MangoBaaz. 15 October 2018. Archived from the original on 24 ਫ਼ਰਵਰੀ 2020. Retrieved 2 November 2018.
- ↑ "Nadia Khan returns with 'Aisi Hai Tanhai'". Gulf News. Retrieved 2 November 2018.
- ↑ "Nadia Khan cast is new serial 'Zann Mureed'". Gulf News. Retrieved 9 September 2018.
- ↑ Haq, Irfan Ul (8 December 2017). "Nadia Khan is leaving her morning show persona far behind with this new TV serial". Images. Retrieved 2 November 2018.
- ↑ Haq, Irfan Ul (8 June 2018). "A telefim called Apna Khana Khud Garam Karo is releasing on Eid". Images. Retrieved 2 November 2018.
- ↑ "My character in 'Kam Zarf' is negative yet pitiable: Nadia Khan". Daily Times. 8 January 2019. Archived from the original on 19 ਜਨਵਰੀ 2019. Retrieved 18 January 2019.