ਨਾਦੇਜ਼ਦਾ ਤੋਲੋਕੋਨੀਕੋਵਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਨਾਦੇਜ਼ਦਾ ਤੋਲੋਕੋਨੀਕੋਵਾ
Nadezhda Tolokonnikova (Pussy Riot) at the Moscow Tagansky District Court (crop).jpg
ਨਾਦੇਜ਼ਦਾ ਤੋਲੋਕੋਨੀਕੋਵਾ ਮਾਸਕੋ ਕਚਹਿਰੀਆਂ ਵਿੱਚ
ਮੂਲ ਨਾਮНадежда Андреевна Толоконникова
ਜਨਮਨਾਦੇਜ਼ਦਾ ਐਂਦਰੀਏਵਨਾ ਤੋਲੋਕੋਨੀਕੋਵਾ
(1989-11-07) ਨਵੰਬਰ 7, 1989 (ਉਮਰ 29)
Norilsk, Krasnoyarsk Krai, Russian SFSR, Soviet Union
ਰਿਹਾਇਸ਼ਮਾਸਕੋ
ਰਾਸ਼ਟਰੀਅਤਾਰੂਸੀ
ਹੋਰ ਨਾਂਮਨਾਦੀਆ ਟੋਲੋਕਨੋ (Надя Толокно)
ਸਿੱਖਿਆਮਾਸਕੋ ਸਟੇਟ ਯੂਨੀਵਰਸਿਟੀ
ਪੇਸ਼ਾਵਿਦਿਆਰਥੀ, ਸਿਆਸੀ ਕਾਰਕੁਨ, ਕਲਾਕਾਰ
ਸਰਗਰਮੀ ਦੇ ਸਾਲ2008 ਤੋਂ
ਵੋਇਨਾ, ਪੂਸੀ ਰਾਇਟ
Criminal chargeਧਾਰਮਿਕ ਨਫ਼ਰਤ ਦੁਆਰਾ ਪ੍ਰੇਰਿਤ ਗੁੰਡਾਗਰਦੀ
Criminal penalty2 ਸਾਲ ਕੈਦ
Criminal status17 ਅਗਸਤ 2012 ਨੂੰ ਸਜ਼ਾ ਕੀਤੀ ਗਈ, 23 ਦਸੰਬਰ 2013 ਨੂੰ ਅਮਨੈਸਟੀ ਦੇ ਅਧੀਨ ਰਿਹਾ ਕੀਤਾ
ਸਾਥੀਪਿਓਤਰ ਵੇਰਜ਼ੀਲੋਵ
ਬੱਚੇਗੇਰਾ (ਜ. 2008)
ਪੁਰਸਕਾਰLennonOno Grant for Peace
ਵੈੱਬਸਾਈਟpussy-riot.livejournal.com

ਨਾਦੇਜ਼ਦਾ ਐਂਦਰੀਏਵਨਾ ਤੋਲੋਕੋਨੀਕੋਵਾ (ਰੂਸੀ: Наде́жда Андре́евна Толоко́нникова; ਜਨਮ 7 ਨਵੰਬਰ 1989),[1][2] ਪਿਆ ਨਾਮ "ਨਾਦੀਆ ਟੋਲੋਕਨੋ" (Надя Толокно), ਇੱਕ ਰੂਸੀ ਸੰਕਲਪੀ ਕਲਾਕਾਰ ਅਤੇ ਸਿਆਸੀ ਕਾਰਕੁਨ ਹੈ। ਉਹ ਪੂਤਿਨਵਾਦ-ਵਿਰੋਧੀ[3] ਰੂਸੀ ਨਾਰੀਵਾਦੀ ਪੰਕ ਰਾਕ ਪ੍ਰਦਰਸ਼ਨ ਬੈਂਡ ਸਮੂਹ ਪੂਸੀ ਰਾਇਟ ਦੀ ਮੈਂਬਰ ਹੈ।

ਹਵਾਲੇ[ਸੋਧੋ]

  1. "Дело группы Pussy Riot". 23 March 2012. Archived from the original on 21 September 2012. 
  2. Bowman, John (17 August 2012). "UPDATE: Should Canada intervene in the Pussy Riot case?". CBC. Archived from the original on 21 September 2012. 
  3. "Russia: Release punk singers held after performance in church". Amnesty International. 3 April 2012. Archived from the original on 23 July 2012.