ਮਾਸਕੋ ਸਟੇਟ ਯੂਨੀਵਰਸਿਟੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਲੋਮੋਨੋਸੋਵ ਮਾਸਕੋ ਸਟੇਟ ਯੂਨੀਵਰਸਿਟੀ
Московский государственный университет имени М. В. Ломоносова
180px
ਲਾਤੀਨੀ: Universitas Publica Moscuensis Lomonosoviana
ਮਾਟੋ Наука есть ясное познание истины, просвещение разума
(ਵਿਗਿਆਨ ਖਰੇ ਸੱਚ ਦੀ ਸਿਖਿਆ ਅਤੇ ਮਨ ਦਾ ਪ੍ਰਕਾਸ਼ ਹੈ)
ਸਥਾਪਨਾ 1755
ਕਿਸਮ ਪਬਲਿਕ
ਰੈਕਟਰ Viktor Sadovnichiy
ਪ੍ਰਬੰਧਕੀ ਅਮਲਾ 15,000
ਵਿਦਿਆਰਥੀ 47,000
ਗ਼ੈਰ-ਦਰਜੇਦਾਰ 40,000
ਦਰਜੇਦਾਰ 7,000
ਟਿਕਾਣਾ ਮਾਸਕੋ , ਰੂਸ
ਕੈਂਪਸ ਸ਼ਹਿਰੀ
ਮਾਨਤਾਵਾਂ UNICA
IFPU
ਵੈੱਬਸਾਈਟ www.msu.ru

ਲੋਮੋਨੋਸੋਵ ਮਾਸਕੋ ਸਟੇਟ ਯੂਨੀਵਰਸਿਟੀ (ਰੂਸੀ: Московский государственный университет имени М. В. Ломоносова, Moskóvskiy gosudárstvennyy universitét ímeni M. V. Lomonósova), ਪਹਿਲਾਂ ਲੋਮੋਨੋਸੋਵ ਯੂਨੀਵਰਸਿਟੀ ਜਾਂ ਐਮਐਸਯੂ ਕਹਿੰਦੇ ਸਨ (ਰੂਸੀ: университет Ломоносова, Universitét Lomonósova; ਰੂਸੀ: МГУ, MGU), ਰੂਸ ਦੀ ਇੱਕ ਪੁਰਾਣੀ ਅਤੇ ਵੱਡੀ ਯੂਨੀਵਰਸਿਟੀ ਹੈ, ਜੋ 1755 ਵਿੱਚ ਸਥਾਪਿਤ ਹੋਈ। ਬਾਅਦ ਵਿੱਚ ਯੂਨੀਵਰਸਿਟੀ ਦਾ ਨਾਮ 1940 ਵਿੱਚ, ਇਸ ਦੇ ਬਾਨੀ, ਮਿਖਾਇਲ ਲੋਮੋਨੋਸੋਵ ਦੇ ਸਨਮਾਨ ਹਿਤ ਬਦਲਿਆ ਗਿਆ ਸੀ।