ਨਾਨ ਰੇਅ
ਦਿੱਖ
ਨਿੱਜੀ ਜਾਣਕਾਰੀ | ||||||||||||
---|---|---|---|---|---|---|---|---|---|---|---|---|
ਰਾਸ਼ਟਰੀ ਟੀਮ | ਗ੍ਰੇਟ ਬ੍ਰਿਟੇਨ ਸਕਾਟਲੈਂਡ | |||||||||||
ਜਨਮ | ਮਦਰਵੈੱਲ, ਸਕਾਟਲੈਂਡ | 14 ਜਨਵਰੀ 1944|||||||||||
ਕੱਦ | 1.56 m (5 ft 1 in) | |||||||||||
ਭਾਰ | 53 kg (117 lb) | |||||||||||
ਖੇਡ | ||||||||||||
ਖੇਡ | ਤੈਰਾਕੀ | |||||||||||
ਮੈਡਲ ਰਿਕਾਰਡ
|
ਏ.ਡਬਲਿਊ. "ਨਾਨ" ਰੇਅ (ਜਨਮ 13 ਜਨਵਰੀ 1944) ਇੱਕ ਸਕਾਟਿਸ਼ ਸਾਬਕਾ ਪ੍ਰਤੀਯੋਗੀ ਤੈਰਾਕ ਹੈ।
ਤੈਰਾਕੀ ਕਰੀਅਰ
[ਸੋਧੋ]ਉਸ ਨੇ 1958 ਯੂਰਪੀਅਨ ਐਕੁਆਟਿਕਸ ਚੈਂਪੀਅਨਸ਼ਿਪ ਵਿੱਚ ਔਰਤਾਂ ਦੀ 400-ਮੀਟਰ ਫ੍ਰੀਸਟਾਈਲ ਵਿੱਚ ਕਾਂਸੀ ਦਾ ਤਗਮਾ ਜਿੱਤਿਆ।[1] ਉਹ ਰੋਮ ਵਿੱਚ 1960 ਦੇ ਸਮਰ ਓਲੰਪਿਕ ਵਿੱਚ ਉਸੇ ਈਵੈਂਟ ਵਿੱਚ ਛੇਵੇਂ ਸਥਾਨ 'ਤੇ ਰਹੀ।[2]
ਉਸ ਨੇ 1961 ਏ.ਐਸ,ਏ. ਨੈਸ਼ਨਲ ਚੈਂਪੀਅਨਸ਼ਿਪ 220 ਗਜ਼ ਫ੍ਰੀਸਟਾਈਲ ਦਾ ਖ਼ਿਤਾਬ ਅਤੇ 440 ਗਜ਼ ਫ੍ਰੀਸਟਾਈਲ ਜਿੱਤਿਆ।[3][4]
ਹਵਾਲੇ
[ਸੋਧੋ]- ↑ Nancy RAE. les-sports.info
- ↑ Nan Rae. sports-reference.com
- ↑ ""Swimmers Beat Four Records." Times, 2 Sept. 1961, p. 4". Times Digital Archive.
- ↑ ""Miss Edwards To Retire." Times, 30 Aug. 1961, p. 4". Times Digital Archive.