ਸਮੱਗਰੀ 'ਤੇ ਜਾਓ

1960 ਓਲੰਪਿਕ ਖੇਡਾਂ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਉਦਘਾਟਨ ਸਮਾਰੋਹ

1960 ਓਲੰਪਿਕ ਖੇਡਾਂ ਜਾਂ XVII ਓਲੰਪੀਆਡ ਇਟਲੀ ਦੀ ਰਾਜਧਾਨੀ ਰੋਮ ਵਿੱਖੇ 25 ਅਗਸਤ ਤੋਂ 11 ਸਤੰਬਰ, 1960 ਤੱਕ ਹੋਈਆ। ਅੰਤਰਰਾਸ਼ਟਰੀ ਓਲੰਪਿਕ ਕਮੇਟੀ ਦੀ 50ਵੇਂ ਸ਼ੈਸ਼ਨ ਜੋ ਫ਼ਰਾਂਸ ਦੀ ਰਾਜਧਾਨੀ ਪੈਰਿਸ 'ਚ 15 ਜੂਨ, 1955 ਨੂੰ ਰੋਮ ਨੇ ਬਾਕੀ ਦੇ ਸ਼ਹਿਰਾਂ ਨੂੰ ਪਛਾੜ ਕੇ ਇਹ ਖੇਡਾਂ ਕਰਵਾਉਣ ਦਾ ਮੁਕਾਬਲਾ ਜਿਤਿਆ।[1]

1960 ਓਲੰਪਿਕ ਖੇਡਾਂ ਦੇ ਮਹਿਮਾਨ ਦਾ ਨਤੀਜਾ[2]
ਸ਼ਹਿਰ ਦੇਸ਼ ਦੌਰ 1 ਦੌਰ 2 ਦੌਰ 3
ਰੋਮ ਇਟਲੀ152635
ਲੋਸਾਨੇਫਰਮਾ:Country data ਸਵਿਟਜ਼ਰਲੈਂਡ142124
ਡਿਟਰੋਇਟ ਸੰਯੁਕਤ ਰਾਜ ਅਮਰੀਕਾ611
ਬੁਦਾਪੈਸਤਫਰਮਾ:Country data ਹੰਗਰੀ81
ਬਰੂਸਲਫਰਮਾ:Country data ਬੈਲਜੀਅਮ6
ਮੈਕਸੀਕੋ ਸ਼ਹਿਰ ਮੈਕਸੀਕੋ6
ਟੋਕੀਓ ਜਪਾਨ4

ਝਲਕੀਆਂ

[ਸੋਧੋ]
ਅਬੇਬੇ ਸਿਕੀਲਾ
  • ਇਥੋਪੀਆ ਦਾ ਅਬੇਬੇ ਸਿਕੀਲਾ ਨੇ ਨੰਗੇ ਪੈਰਾਂ ਨਾਲ ਮੈਰਾਥਨ ਦੌੜ ਜਿੱਤ ਕੇ ਪਹਿਲਾ ਅਫਰੀਕਾ ਬਨਣ ਦਾ ਮਾਨ ਲਿਆ।
  • ਅਮਰੀਕਾ ਦਾ ਹੈਵੀ ਵੇਟੀ ਮੁਕੇਬਾਜ ਮਹੰਮਦ ਅਲੀ ਨੇ ਸੋਨ ਤਗਮਾ ਜਿੱਤਿਆ।
  • ਪਾਕਿਸਤਾਨ ਦੀ ਹਾਕੀ ਟੀਮ ਨੇ ਭਾਰਤ ਦੀ ਲਗਾਤਾਰ ਸੋਨ ਤਗਮਾ ਜਿੱਤਣ ਨੂੰ ਬਰੇਕ ਲਗਾ ਕਿ ਪਹਿਲਾ ਸੋਨ ਤਗਮਾ ਜਿੱਤਿਆ।

ਤਗਮਾ ਸੂਚੀ

[ਸੋਧੋ]

      ਮਹਿਮਾਨ ਦੇਸ਼ (ਇਟਲੀ)

Rank ਦੇਸ਼ ਸੋਨਾ ਚਾਂਦੀ ਕਾਂਸੀ ਕੁਲ
1ਫਰਮਾ:Country data ਸੋਵਿਅਤ ਯੂਨੀਅਨ432931103
2ਫਰਮਾ:Country data ਅਮਰੀਕਾ34211671
3 ਇਟਲੀ13101336
4 ਜਰਮਨੀ ਸੰਯੁਕਤ ਟੀਮ12191142
5 ਆਸਟਰੇਲੀਆ88622
6 ਤੁਰਕੀ7209
7ਫਰਮਾ:Country data ਹੰਗਰੀ68721
8 ਜਪਾਨ47718
9ਫਰਮਾ:Country data ਪੋਲੈਂਡ461121
10ਫਰਮਾ:Country data ਚੈੱਕ ਗਣਰਾਜ3238
11ਫਰਮਾ:Country data ਰੋਮਾਨੀਆ31610
12ਫਰਮਾ:Country data ਬਰਤਾਨੀਆ261220
13ਫਰਮਾ:Country data ਡੈਨਮਾਰਕ2316
14 ਨਿਊਜ਼ੀਲੈਂਡ2013
15ਫਰਮਾ:Country data ਬੁਲਗਾਰੀਆ1337
16 ਸਵੀਡਨ1236
17ਫਰਮਾ:Country data ਫ਼ਿਨਲੈਂਡ1135
18 ਆਸਟਰੀਆ1102
ਫਰਮਾ:Country data ਯੂਗੋਸਲਾਵੀਆ1102
20 ਪਾਕਿਸਤਾਨ1012
21ਫਰਮਾ:Country data ਇਥੋਪੀਆ1001
ਫਰਮਾ:Country data ਗ੍ਰੀਸ1001
ਫਰਮਾ:Country data ਨਾਰਵੇ1001
24ਫਰਮਾ:Country data ਸਵਿਟਜ਼ਰਲੈਂਡ0336
25 ਫ਼ਰਾਂਸ0235
26ਫਰਮਾ:Country data ਬੈਲਜੀਅਮ0224
27ਫਰਮਾ:Country data ਇਰਾਨ0134
28ਫਰਮਾ:Country data ਨੀਦਰਲੈਂਡ0123
 ਦੱਖਣੀ ਅਫ਼ਰੀਕਾ0123
30 ਅਰਜਨਟੀਨਾ0112
ਫਰਮਾ:Country data ਸੰਯੁਕਤ ਅਰਬ ਗਣਰਾਜ0112
32 ਕੈਨੇਡਾ0101
 ਚੀਨ0101
ਫਰਮਾ:Country data ਘਾਨਾ0101
 ਭਾਰਤ0101
ਫਰਮਾ:Country data ਮੋਰਾਕੋ0101
 ਪੁਰਤਗਾਲ0101
ਫਰਮਾ:Country data ਸਿੰਘਾਪੁਰ0101
39 ਬ੍ਰਾਜ਼ੀਲ0022
ਫਰਮਾ:Country data ਬਰਤਾਨਵੀ ਵੈਸਟ ਇੰਡੀਜ਼0022
41 ਇਰਾਕ0011
 ਮੈਕਸੀਕੋ0011
ਫਰਮਾ:Country data ਸਪੇਨ0011
ਫਰਮਾ:Country data ਵੈਨੇਜ਼ੁਏਲਾ0011
ਕੁੱਲ (44 NOCs)152149160461

ਹਵਾਲੇ

[ਸੋਧੋ]
  1. "IOC VOTE HISTORY". Archived from the original on 2008-05-25. Retrieved 2017-11-22. {{cite web}}: Unknown parameter |dead-url= ignored (|url-status= suggested) (help)
  2. "Past Olympic host city election results". GamesBids. Archived from the original on 17 March 2011. Retrieved 17 March 2011. {{cite web}}: Unknown parameter |deadurl= ignored (|url-status= suggested) (help)
ਪਿਛਲਾ
ਮੈਲਬਰਨ/ਸਟਾਕਹੋਮ
ਓਲੰਪਿਕ ਖੇਡਾਂ
ਰੋਮ

XVII ਓਲੰਪੀਆਡ (1960)
ਅਗਲਾ
ਟੋਕੀਓ