ਨਾਲਾਗੜ੍ਹ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਨਾਲਾਗੜ੍ਹ
ਨਾਲਾਗੜ੍ਹ
ਹਿੰਡੂਰ
ਨਾਲਾਗੜ੍ਹ ਕਿਲੇ ਤੋਂ ਸ਼ਹਿਰ ਦਾ ਦ੍ਰਿਸ਼

Lua error in Module:Location_map/multi at line 27: Unable to find the specified location map definition: "Module:Location map/data/India Himachal Pradesh" does not exist.Location in Himachal Pradesh, India

31°03′N 76°43′E / 31.05°N 76.72°E / 31.05; 76.72ਗੁਣਕ: 31°03′N 76°43′E / 31.05°N 76.72°E / 31.05; 76.72
ਦੇਸ਼  ਭਾਰਤ
 • ਘਣਤਾ /ਕਿ.ਮੀ. (/ਵਰਗ ਮੀਲ)
ਭਾਸ਼ਾਵਾਂ
 • ਦਫਤਰੀ ਹਿੰਦੀ
ਟਾਈਮ ਜ਼ੋਨ IST (UTC+5:30)
ਵਾਹਨ ਰਜਿਸਟ੍ਰੇਸ਼ਨ ਪਲੇਟ HP-12,HP-64

ਨਾਲਾਗੜ੍ਹ ਹਿਮਾਚਲ ਪ੍ਰਦੇਸ਼ ਦਾ ਇੱਕ ਇਤਿਹਾਸਕ ਸ਼ਹਿਰ ਹੈ ਜੋ ਅਜਾਦੀ ਤੋਂ ਪਹਿਲਾਂ ਬਰਤਾਨਵੀ ਰਾਜ ਸਮੇਂ ਭਾਰਤ ਦੀ ਇੱਕ ਰਿਆਸਤ ਸੀ ਜਿਸਨੂੰ ਹਿੰਡੂਰ ਵੀ ਕਿਹਾ ਜਾਂਦਾ ਸੀ। ਇਹ ਰਿਆਸਤ ਚੰਦੇਲ ਰਾਜਪੂਤ ਰਾਜਿਆਂ ਵੱਲੋ 1100 ਈਸਵੀ ਵਿਚ ਸਥਾਪਤ ਕੀਤੀ ਗਈ ਸੀ।ਇਹ ਚੰਡੀਗੜ੍ਹ ਤੋਂ ਚੰਡੀਗੜ੍ਹ-ਸਿਸਵਾਂ ਸੜਕ ਰਾਹੀਂ 40 ਕਿਲੋਮੀਟਰ ਦੀ ਦੂਰੀ ਤੇ ਸਥਿਤ ਹੈ।

ਕਿਲ੍ਹਾ /ਮਹਿਲ[ਸੋਧੋ]

ਨਾਲਾਗੜ੍ਹ ਵਿਖੇ ਇੱਕ ਰਿਆਸਤੀ ਸਮੇ ਤੋਂ ਕਿਲਾ ਮੌਜੂਦ ਹੈ। ਮਹਿਲ ਦੇ ਦ੍ਰਿਸ਼

ਇਹ ਵੀ ਵੇਖੋ[ਸੋਧੋ]

[1]

ਆਬਾਦੀ ਅਤੇ ਭਾਸ਼ਾ[ਸੋਧੋ]

1961 ਦੀ ਜਨ ਗਣਨਾ ਅਨੁਸਾਰ ਨਾਲਾਗੜ੍ਹ ਵਿਚ 60.2% ਆਬਾਦੀ hindi ਅਤੇ 14.8% ਪੰਜਾਬੀ ਸੀ।
ਦਰਜਾ ਭਾਸ਼ਾ 1961[1]
1 ਹਿੰਦੀ 78.4%
2 ਪੰਜਾਬੀ 14.8%
3 ਪਹਾੜੀ 6.4%
4 ਹੋਰ 0.4%

ਹਵਾਲੇ[ਸੋਧੋ]

ਬਾਹਰੀ ਲਿੰਕ[ਸੋਧੋ]