ਨਿਊਯਾਰਕ ਸ਼ਹਿਰ
(ਨਿਊਯਾਰਕ ਸ਼ਹਿਰ, ਨਿਊਯਾਰਕ ਤੋਂ ਰੀਡਿਰੈਕਟ)
- ਇਹ ਲੇਖ ਨਿਊਯਾਰਕ ਸ਼ਹਿਰ ਦੇ ਬਾਰੇ ਹੈ, ਇਸ ਨਾਮ ਦੇ ਰਾਜ ਦੇ ਲੇਖ ਤੇ ਜਾਣ ਲਈ ਨਿਊਯਾਰਕ ਵੇਖੋ।
ਨਿਊਯਾਰਕ ਸ਼ਹਿਰ ਅਮਰੀਕਾ ਦਾ ਇੱਕ ਮੁੱਖ ਸ਼ਹਿਰ ਹੈ। ਇਹ ਨਿਊਯਾਰਕ ਰਾਜ ਦੇ ਵਿੱਚ ਪੈਂਦਾ ਹੈ। ਇਹ ਅਮਰੀਕਾ ਦੀ ਸਭ ਤੋਂ ਵੱਧ ਜਨ-ਸੰਖਿਆ ਵਾਲਾ ਸ਼ਹਿਰ ਹੈ। ਨਿਊ ਐਮਸਟਰਡਮ ਦਾ ਨਾਂ ਨਿਊ ਯਾਰਕ ਬਣਿਆ: ਅਮਰੀਕਾ ਵਿੱਚ ਡੱਚ ਕੌਮ (ਹਾਲੈਂਡ) ਦੇ ਕਬਜ਼ੇ ਹੇਠਲੇ ਮੈਨਹੈਟਨ ਟਾਪੂ ਦੀ ਵਸੋਂ 1614 ਤੋਂ 1624 ਦੇ ਵਿਚਕਾਰ ਇੱਕ ਵੱਡੇ ਪਿੰਡ ਵਾਂਗ ਬਣ ਗਈ। 1625 ਵਿੱਚ ਇਸ ਨੂੰ ਹਾਲੈਂਡ ਦੀ ਰਾਜਧਾਨੀ ਐਮਸਟਰਡਮ' ਦੇ ਨਾਂ ਦੇ ਪਿਛੋਕੜ ਵਿੱਚ 'ਨਿਊ ਐਮਸਟਰਡਮ' ਦਾ ਨਾਂ ਦੇ ਕੇ ਡੱਚ ਬਸਤੀ ਦੀ ਰਾਜਧਾਨੀ ਬਣਾ ਲਿਆ ਗਿਆ ਤੇ ਇਥੇ ਕਿਲ੍ਹਾ ਉਸਾਰਨਾ ਸ਼ੁਰੂ ਕਰ ਦਿਤਾ ਗਿਆ। 1653 ਵਿੱਚ ਇਸ ਨੂੰ ਸ਼ਹਿਰ ਦਾ ਦਰਜਾ ਦੇ ਦਿਤਾ ਗਿਆ। ਮਗਰੋਂ ਅਠਾਰਵੀਂ ਸਦੀ ਵਿੱਚ ਜਦ ਇਹ ਨਿਊਯਾਰਕ ਸਟੇਟ ਦੀ ਰਾਜਧਾਨੀ ਬਣਿਆ ਤਾਂ ਇਸ ਦਾ ਨਾਂ 'ਨਿਊਯਾਰਕ' ਪੈ ਗਿਆ।

ਹੋਰ ਦੇਖੋ[ਸੋਧੋ]
ਹਵਾਲੇ[ਸੋਧੋ]
- ↑ the Mayor, New York City Office of (January 8, 2010). "Biography". New York, City of. Archived from the original on ਮਾਰਚ 17, 2010. Retrieved January 8, 2010.
{{cite web}}
: Unknown parameter|dead-url=
ignored (help) - ↑ 2.0 2.1 "US Gazetteer files: 2010, 2000, and 1990". United States Census Bureau. February 12, 2011. Retrieved April 23, 2011.
- ↑ "US Board on Geographic Names". United States Geological Survey. October 25, 2007. Retrieved January 31, 2008.
- ↑ ਹਵਾਲੇ ਵਿੱਚ ਗਲਤੀ:Invalid
<ref>
tag; no text was provided for refs named2015NYCest
- ↑ ਹਵਾਲੇ ਵਿੱਚ ਗਲਤੀ:Invalid
<ref>
tag; no text was provided for refs namedMetroEst
- ↑ ਹਵਾਲੇ ਵਿੱਚ ਗਲਤੀ:Invalid
<ref>
tag; no text was provided for refs namedCombinedEst
- ↑ "American FactFinder". United States Census Bureau. Retrieved January 31, 2008.
- ↑ "State & County QuickFacts – Kings County (Brooklyn Borough), New York". United States Census Bureau. Archived from the original on ਫ਼ਰਵਰੀ 17, 2016. Retrieved March 24, 2016.
{{cite web}}
: Unknown parameter|dead-url=
ignored (help)

ਵਿਕੀਮੀਡੀਆ ਕਾਮਨਜ਼ ਉੱਤੇ ਨਿਊਯਾਰਕ ਸ਼ਹਿਰ ਨਾਲ ਸਬੰਧਤ ਮੀਡੀਆ ਹੈ।