ਨਿਕੋਲਾਈ ਰੋਰਿਕ
ਦਿੱਖ
ਨਿਕੋਲਾਈ ਰੋਰਿਕ | |
|---|---|
| ਜਨਮ | ਅਕਤੂਬਰ 9, 1874 |
| ਮੌਤ | ਦਸੰਬਰ 13, 1947 (ਉਮਰ 73) |
| ਰਾਸ਼ਟਰੀਅਤਾ | ਰੂਸ |
| ਪੇਸ਼ਾ | ਚਿੱਤਰਕਾਰ]], ਲੇਖਕ, ਪੁਰਾਤੱਤਵ ਵਿਗਿਆਨੀ, |
| ਜੀਵਨ ਸਾਥੀ | ਹੈਲਨਾ ਰੋਰਿਕ |
| ਬੱਚੇ | ਜਾਰਜ ਡੇ ਰੋਰਿਕ, ਸਵੇਤੋਸਲਾਵ ਰੋਰਿਕ |
ਨਿਕੋਲਾਈ ਰੋਰਿਕ (9 ਅਕਤੂਬਰ 1874 – 13 ਦਸੰਬਰ 1947) — ਜਾਂ ਨਿਕੋਲਾਈ ਕੋਂਸਤਾਂਤਿਨ ਰੋਰਿਕ (ਰੂਸੀ: Никола́й Константи́нович Ре́рих) — ਰੂਸੀ ਚਿੱਤਰਕਾਰ, ਲੇਖਕ, ਪੁਰਾਤੱਤਵ ਵਿਗਿਆਨੀ, ਥੀਓਸੋਫਿਸਟ, ਰੋਸ਼ਨਖਿਆਲੀ,[1]ਦਾਰਸ਼ਨਿਕ, ਅਤੇ ਜਨਤਕ ਸ਼ਖਸੀਅਤ ਸੀ।