ਨਿਜ਼ੀਹ ਮੁਹਿੱਦੀਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਨਿਜ਼ੀਹ ਮੁਹਿੱਦੀਨ (ਆਧੁਨਿਕ ਤੁਰਕੀ: ਨਿਜ਼ੀਹ ਮੁਹਿੱਤੀਨ, 1889 – ਫਰਵਰੀ 10, 1958[1]) ਇੱਕ ਉਸਮਾਨੀ ਅਤੇ ਤੁਰਕ ਮਹਿਲਾ ਦੇ ਅਧਿਕਾਰ ਕਾਰਕੁਨ, ਮੁਹਿੰਮ ਚਾਲਕ, ਪੱਤਰਕਾਰ, ਲੇਖਕ ਅਤੇ ਸਿਆਸੀ ਨੇਤਾ ਸੀ।

ਉਹ ਜੁਲਾਈ 1923 ਵਿੱਚ ਸਥਾਪਿਤ ਤੁਰਕੀ ਗਣਰਾਜ ਦੀ ਪਹਿਲੀ ਪਾਰਟੀ, ਕਾਦੀਨਲਰ ਹਾਲਕ ਫਿਰਕਸੀ (ਪੀਪਲਜ਼ ਪਾਰਟੀ ਫ਼ਾਰ ਵੁਮੈਨ ਜਾਂ ਵੁਮੈਨਸ ਪੀਲਪਜ਼ ਪਾਰਟੀ) ਦੀ ਸੰਸਥਾਪਕ ਹੈ। ਕੇ.ਐਚ.ਐਫ ਦੀ ਸਥਾਪਨਾ ਔਰਤਾਂ ਦੇ ਰਾਜਨੀਤਿਕ ਅਤੇ ਸਮਾਜਕ ਹੱਕਾਂ ਲਈ ਕੀਤੀ ਗਈ। ਉਸ ਸਮੇਂ ਦੌਰਾਨ ਸਿਆਸੀ ਸਥਿਤੀ ਦੇ ਕਾਰਨ, ਆਧੁਨਿਕ ਤੁਰਕੀ ਰਾਜ ਦੁਆਰਾ ਇਸ ਨੂੰ ਮਾਨਤਾ ਨਹੀਂ ਦਿੱਤੀ ਗਈ ਸੀ।

ਮੁਹਿੱਦੀਨ ਨੇ ਫਿਰ ਤੁਰਕ ਕਾਦੀਨਲਰ ਬਿਰਲੀਗੀ (ਤੁਰਕੀ ਮਹਿਲਾ ਯੂਨੀਅਨ) ਦੀ ਸਥਾਪਨਾ ਕੀਤੀ। ਤੁਰਕ ਕਾਦੀਨਲਰ ਬਿਰਲੀਗੀ ਨੇ ਸਿਆਸੀ ਬਰਾਬਰਤਾ ਲਈ ਪ੍ਰੈਸ ਜਾਰੀ ਕੀਤਾ।1927 ਵਿੱਚ ਯੂਨੀਅਨ ਨੇ ਪਾਰਲੀਮੈਂਟ ਵਿੱਚ ਮਹਿਲਾ ਅਧਿਕਾਰ ਹੱਕਾਂ ਨੂੰ ਇੱਕ ਨਾਰੀਵਾਦੀ ਮਰਦ ਉਮੀਦਵਾਰ ਨੂੰ  ਪ੍ਰਮੋਟ ਕਰਨ ਦਾ ਫੈਸਲਾ ਕੀਤਾ ਪਰ ਇਹ ਅਸਫ਼ਲ ਰਿਹਾ। 

ਉਸ ਨੇ ਆਪਣੀ ਜ਼ਿੰਦਗੀ ਤੁਰਕੀ ਔਰਤਾਂ ਦੇ ਜੀਵਨ ਦੀ ਗੁਣਵੱਤਾ ਵਿੱਚ ਸੁਧਾਰ ਕਰਨ ਵਾਲੇ ਕੰਮਾਂ ਵਿੱਚ ਬਿਤਾ ਦਿੱਤੀ। 


ਪ੍ਰਕਾਸ਼ਨ[ਸੋਧੋ]

ਕਿਤਾਬ[ਸੋਧੋ]

  • Şebab-ı Tebah (The Lost Youth)
  • Benliğim benimdir (My Ego is Mine)
  • Güzellik Kraliçesi (The Beauty Queen)
  • Boz Kurt (The Grey Wolf)
  • İstanbul'da Bir Landru (A Landru in Istanbul)
  • Ateş Böcekleri (Fire Flies)
  • Bir Aşk Böyle Bitti (This is How A Love Ended)
  • Çıplak Model (The Naked Model)
  • İzmir Çocuğu (The Child of Izmir)
  • Avare Kadın (Wastrel Woman)
  • Bir Yaz Gecesiydi (It Was a Summer Night)
  • Çıngıraklı Yılan (The Rattlesnake)
  • Kalbim Senindir (My Heart Belongs To You)
  • Sabah Oluyor (Turning Out to be Morning)
  • Gene Geleceksin (You Will Come Back)
  • Sus Kalbim Sus! (Shush, My Heart, Shush!)
  • Türk Kadını (Turkish Woman)

ਹਵਾਲੇ[ਸੋਧੋ]

  1. Tarihçe/Tüzük in website of Türk Kadınlar Birliği. (ਤੁਰਕ)

ਹੋਰ ਪੜ੍ਹੋ[ਸੋਧੋ]

  • " Nezihe Muhitin ve Türk Kadini, by Ayşegül Baykan & Belma Ötüş Baskett. Published by Iletisim, 1999
  • Nezihe Muhiddin: an Ottoman Turkish women's rights defender" by Yaprak Zihnioglu.
  • Kadınsız İnkılap/ Nezihe Muhiddin, Kadınlar Halk Fırkası, Kadın Birliği. by Yaprak Zihnioğlu, Metis Yayınları 2003
  • Nezihe Muhiddin külliyatı by Yaprak Zihnioğlu
  • Osmanlı Kadın Hareketi by Serpil Çakır

ਬਾਹਰੀ ਲਿੰਕ[ਸੋਧੋ]