ਨਿਨੋਚਕਾ ਰੋਸਕਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਨਿਨੋਚਕਾ ਰੋਸਕਾ (ਜਨਮ 1946, ਫਿਲੀਪੀਨਜ਼), ਇੱਕ ਫਿਲੀਪਾ ਨਾਰੀਵਾਦੀ, ਲੇਖਕ, ਪੱਤਰਕਾਰ ਅਤੇ ਮਨੁੱਖੀ ਅਧਿਕਾਰ ਕਾਰਕੁਨ ਹੈ, ਜੋ ਏਐਫ਼3ਆਈਆਰਐਮ [1], ਮਾਰੀਪੋਸਾ ਸੈਂਟਰ ਫ਼ਾਰ ਚੇਂਜ,[1] ਇੱਕ ਨਾਵਲਕਾਰ ਦੇ ਤੌਰ 'ਤੇ, ਰੋਸਕਾ ਨੇ ਉਸ ਦੇ ਨਾਵਲ ਟਵਾਇਸ ਬਲੈਸਡ 'ਤੇ 1993 ਵਿੱਚ ਅਮਰੀਕੀ ਬੁੱਕ ਅਵਾਰਡ ਦੀ ਪ੍ਰਾਪਤ ਕਰਤਾ ਰਹੀ ਸੀ।[2]

ਜੀਵਨੀ[ਸੋਧੋ]

ਰੋਸਕਾ ਦੇ ਦੋ ਨਾਵਲ, ਦੋ ਛੋਟੀ ਕਹਾਣੀਆਂ ਦੀ ਕਿਤਾਬ ਅਤੇ ਚਾਰ ਗੈਰ-ਗਲਪ ਦੀਆਂ ਕਿਤਾਬਾਂ ਹਨ। ਉਸ ਦੇ ਨਾਵਲ "ਸਟੇਟ ਆਫ਼ ਵਾਰ" ਨੂੰ ਆਮ ਲੋਕਾਂ ਦੀ ਤਾਨਾਸ਼ਾਹੀ ਦਾ ਕਲਾਸਿਕ ਖ਼ਾਕਾ ਮੰਨਿਆ ਜਾਂਦਾ ਹੈ। ਉਹ ਇੱਕ ਕਲਾਸਿਕ ਸ਼ੋਰਟ ਸਟੋਰੀ ਲੇਖਕ ਹੈ। ਉਸ ਦੀ ਕਹਾਣੀ "ਐਪੀਡੈਮਿਕ" 1986 "100 ਸ਼ੋਰਟ ਸਟੋਰੀਜ਼ ਵਿੱਚ ਸੰਕਲਿਤ ਸੀ। ਇਹ ਸੰਪਾਦਿਤ ਪੁਸਤਕ ਸੰਯੁਕਤ ਰਾਜ ਵਿੱਚ ਰੇਅਮੰਡ ਕਰਵਰ ਦੁਆਰਾ ਅਤੇ ਮਿਜ਼ੋਰੀ 'ਚ 25 ਸਾਲਾ ਦੀ ਸੰਪਾਦਿਤ ਪੁਸਤਕ ਵਿੱਚ ਸੰਕਲਿਤ ਹੈ, ਜਦਕਿ "ਸ਼ੂਗਰ ਐਂਡ ਸਾਲਟ" ਕਹਾਣੀ ਮੈਗਜ਼ੀਨ ਬੇਸਟ ਫਿਕਸ਼ਨ ਇਨ 30 ਈਅਰਸ ਵਿੱਚ ਦਰਜ ਕੀਤੀ ਗਈ ਸੀ।

ਕਾਰਜ[ਸੋਧੋ]

ਕਿਤਾਬਾਂ[ਸੋਧੋ]

 • Sugar & Salt (2006)
 • Jose Maria Sison: At Home in the World—Portrait of a Revolutionary by Jose Maria Sison and Ninotchka Rosca (2004)
 • Twice Blessed: A Novel (1992)
 • State of War (1988)
 • Endgame: The Fall of Marcos non-fiction (1987)
 • The Monsoon Collection (Asian and Pacific Writing) (1983)[3]

ਇਹ ਵੀ ਦੇਖੋ[ਸੋਧੋ]

 • Cecilia Manguerra Brainard
 • Maria Rosa Luna Henson
 • Angela Manalang-Gloria
 • PAWWA
 • Paz Márquez-Benítez
 • Sophia G. Romero
 • Women in the Philippines

ਹਵਾਲੇ[ਸੋਧੋ]

 1. "ਪੁਰਾਲੇਖ ਕੀਤੀ ਕਾਪੀ". Archived from the original on 2011-03-21. Retrieved 2021-10-12. {{cite web}}: Unknown parameter |dead-url= ignored (help)
 2. (...) "American Book Award winning novelist, Ninotchka Rosca" (...), amazon.com
 3. Domini, John (January 1, 1984). "Exile and Detention". New York Times. Retrieved September 24, 2017.

ਬਾਹਰੀ ਲਿੰਕ[ਸੋਧੋ]