ਸਮੱਗਰੀ 'ਤੇ ਜਾਓ

ਨਿਰਪੇਨ ਚਕਰਵਰਤੀ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਨਿਰਪੇਨ ਚਕਰਵਰਤੀ
ਤ੍ਰਿਪੁਰਾ ਰਾਜ ਦੇ ਮੁੱਖ ਮੰਤਰੀ
ਦਫ਼ਤਰ ਵਿੱਚ
5 ਜਨਵਰੀ 1978 – 5 ਫਰਵਰੀ 1988
ਤੋਂ ਪਹਿਲਾਂਰਾਧਿਕਾ ਰੰਜਨ ਗੁਪਤਾ
ਤੋਂ ਬਾਅਦਸੁਧੀਰ ਰੰਜਨ ਮਜੂਮਦਾਰ
ਨਿੱਜੀ ਜਾਣਕਾਰੀ
ਜਨਮ(1905-04-04)ਅਪ੍ਰੈਲ 4, 1905
Bikrampur, Dhaka District
ਮੌਤਦਸੰਬਰ 25, 2004(2004-12-25) (ਉਮਰ 99)
ਕੋਲਕਾਤਾ
ਸਿਆਸੀ ਪਾਰਟੀਭਾਰਤੀ ਕਮਿਊਨਿਸਟ ਪਾਰਟੀ (ਮਾਰਕਸਵਾਦੀ)

ਨਿਰਪੇਨ ਚਕਰਵਰਤੀ (4 ਅਪਰੈਲ 1905 – 25 ਦਸੰਬਰ 2004[1]) ਭਾਰਤੀ ਸਿਆਸਤਦਾਨ ਅਤੇ 1978 ਤੋਂ 1988 ਤੱਕ ਤ੍ਰਿਪੁਰਾ ਰਾਜ ਦੇ ਮੁੱਖ ਮੰਤਰੀ ਸਨ। ਉਹ ਲਗਪਗ ਛੇ ਦਹਾਕੇ ਭਾਰਤ ਦੇ ਕਮਿਊਨਿਸਟ ਅੰਦੋਲਨ ਵਿੱਚ ਸਰਗਰਮ ਰਹੇ।[2] ਉਹ ਭਾਰਤੀ ਕਮਿਊਨਿਸਟ ਪਾਰਟੀ (ਮਾਰਕਸਵਾਦੀ) ਦੇ ਆਗੂ ਸਨ।

ਹਵਾਲੇ

[ਸੋਧੋ]