ਸਮੱਗਰੀ 'ਤੇ ਜਾਓ

ਨਿਰਮਲ ਰੌਏ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਨਿਰਮਲ ਰੌਏ
ਜਨਮ (1996-08-06) ਅਗਸਤ 6, 1996 (ਉਮਰ 27)
ਮੂਲਲਾਹੌਰ, ਪਾਕਿਸਤਾਨ
ਵੰਨਗੀ(ਆਂ)ਪੌਪ, ਸੈਮੀ ਕਲਾਸਿਕ
ਕਿੱਤਾਗਾਇਕ ਅਤੇ ਗੀਤਕਾਰ, ਸੰਗੀਤਕਾਰ
ਸਾਜ਼ਗੀਤਕਾਰ
ਸਾਲ ਸਰਗਰਮ2006–ਮੌਜੂਦਾ
ਵੈਂਬਸਾਈਟnirmalroy.ml

ਨਿਰਮਲ ਰੌਏ (ਜਨਮ: 6 ਅਗਸਤ 1995) ਇੱਕ ਪਾਕਿਸਤਾਨੀ ਗਾਇਕਾ ਅਤੇ ਸੰਗੀਤਕਾਰ ਹੈ। ਇਸਦਾ ਜਨਮ ਈਸਾਈ ਪਰਿਵਾਰ ਵਿੱਚ ਹੋਇਆ। ਇਸਨੇ 12 ਸਾਲ ਦੀ ਉਮਰ ਵਿੱਚ ਗਾਉਣਾ ਸ਼ੁਰੂ ਕੀਤਾ ਅਤੇ ਬਹੁਤ ਸਾਰੇ ਨੈਸਨਲ ਲੇਵਲ ਦੇ ਸੰਗੀਤਕ ਅਵਾਰਡ ਜਿੱਤੇ। 

 2016 ਵਿੱਚ ਇਸਨੇ ਕੋਕ ਸਟੂਡੀਓ (ਪਾਕਿਸਤਾਨ) ਸੀਜ਼ਨ-9[1][2] ਵਿਚ  ਸ਼ਿਰਾਜ਼ ਉੱਪਲ ਨਾਲ ਗੀਤ  ਗਾਇਆ।[3]

ਹਵਾਲੇ[ਸੋਧੋ]

  1. "Coke Studio 9 artists list revealed". The News Teller. 17 June 2016. Archived from the original on 18 ਜੂਨ 2016. Retrieved 25 June 2016. {{cite web}}: Italic or bold markup not allowed in: |publisher= (help); Unknown parameter |dead-url= ignored (|url-status= suggested) (help)
  2. Rehman, Maliha (4 July 2016). "Here's what to expect from Coke Studio 9". Dawn News. Retrieved 6 July 2016. {{cite web}}: Italic or bold markup not allowed in: |publisher= (help)
  3. Sengupta, Arka (17 June 2016). "'Coke Studio Pakistan' undergoes major revamp in Season 9; artiste line-up revealed". International Business Times. Retrieved 25 June 2016. {{cite web}}: Italic or bold markup not allowed in: |publisher= (help)