ਨਿਰਾਕਰਨ (ਰਸਾਇਣ ਵਿਗਿਆਨ)

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਸੋਡੀਅਮ ਹਾਈਡਰਾਕਸਾਈਡ ਅਤੇ ਲੂਣ ਦੇ ਤਿਜ਼ਾਬ ਵਿਚਕਾਰ ਨਿਰਾਕਰਨ ਕਿਰਿਆ। ਸੂਚਕ ਵਜੋਂ ਬਰੋਮੋਥਾਈਮੋਲ ਬਲੂ ਪਾਇਆ ਗਿਆ ਹੈ।

ਰਸਾਇਣ ਵਿਗਿਆਨ ਵਿੱਚ ਨਿਰਾਕਰਨ (ਜਾਂ ਬਰਾਬਰੀਕਰਨ, ਪ੍ਰਭਾਵਹੀਨਤਾ, ਉਦਾਸੀਨੀਕਰਨ) ਇੱਕ ਅਜਿਹੀ ਰਸਾਇਣਕ ਕਿਰਿਆ ਹੁੰਦੀ ਹੈ ਜਿਸ ਵਿੱਚ ਇੱਕ ਤਿਜ਼ਾਬ ਅਤੇ ਇੱਕ ਖ਼ਾਰ ਇੱਕ ਦੂਜੇ ਉੱਤੇ ਅਸਰ ਪਾ ਕੇ ਕੋਈ ਲੂਣ ਬਣਾਉਂਦੇ ਹਨ। ਕਈ ਵਾਰ ਨਾਲ਼ ਹੀ ਪਾਣੀ ਵੀ ਬਣ ਜਾਂਦਾ ਹੈ।

ਹਵਾਲੇ[ਸੋਧੋ]