ਸਮੱਗਰੀ 'ਤੇ ਜਾਓ

ਨਿਰੰਜਣ ਭਗਤ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਨਿਰੰਜਣ ਭਗਤ
ਨਿਰੰਜਣ ਭਗਤ, 2005 ਵਿੱਚ ਆਪਣੇ ਘਰ
ਨਿਰੰਜਣ ਭਗਤ, 2005 ਵਿੱਚ ਆਪਣੇ ਘਰ
ਜਨਮ(1926-05-18)18 ਮਈ 1926
ਅਹਿਮਦਾਬਾਦ, ਬੌਂਬੇ ਪ੍ਰੈਜ਼ੀਡੈਂਸੀ, ਬ੍ਰਿਟਿਸ਼ ਇੰਡੀਆ
ਮੌਤ1 ਫਰਵਰੀ 2018(2018-02-01) (ਉਮਰ 91)
ਅਹਿਮਦਾਬਾਦ, ਭਾਰਤ
ਕਿੱਤਾPoet, essayist, critic, editor
ਭਾਸ਼ਾਗੁਜਰਾਤੀ, ਅੰਗਰੇਜ਼ੀ
ਰਾਸ਼ਟਰੀਅਤਾਭਾਰਤੀ
ਪ੍ਰਮੁੱਖ ਕੰਮਗੁਜਰਾਤੀ ਸਾਹਿਤ-ਪੂਰਵਾਰਧ ਉੱਤਰਾਰਧ
ਪ੍ਰਮੁੱਖ ਅਵਾਰਡਸਾਹਿਤ ਅਕਾਦਮੀ ਅਵਾਰਡ (1999)
ਦਸਤਖ਼ਤ
ਵੈੱਬਸਾਈਟ
ਅਧਿਕਾਰਿਤ ਵੈੱਬਸਾਈਟ Edit this at Wikidata

ਨਿਰੰਜਣ ਨਰਹਰੀ ਭਗਤ (18 ਮਈ 1926 – 1 ਫਰਵਰੀ 2018) ਇੱਕ ਭਾਰਤੀ ਗੁਜਰਾਤੀ ਭਾਸ਼ਾ ਦਾ ਅਤੇ ਟਿੱਪਣੀਕਾਰ ਸੀ[1],ਜਿਸ ਨੇ ਆਪਣੇ ਮਹੱਤਵਪੂਰਨ ਕੰਮ ਗੁਜਰਾਤੀ ਸਾਹਿਤ-ਪੂਰਵਾਰਧ ਉੱਤਰਾਰਧ ਲਈ 1999 ਵਿੱਚ ਗੁਜਰਾਤੀ ਭਾਸ਼ਾ ਲਈ ਸਾਹਿਤ ਅਕਾਦਮੀ ਅਵਾਰਡ ਜਿੱਤਿਆ। ਉਹ ਅੰਗਰੇਜ਼ੀ ਕਵੀ ਵੀ ਸੀ, ਅਤੇ ਅੰਗਰੇਜ਼ੀ ਵਿੱਚ 100 ਤੋਂ ਵੱਧ ਕਵਿਤਾਵਾਂ ਜ਼ਿਆਦਾਤਰ ਗੀਤਾਂਜਲੀ ਦੀ ਸ਼ੈਲੀ ਵਿੱਚ ਲਿਖੀਆਂ। 

ਸ਼ੁਰੂ ਦਾ ਜੀਵਨ

[ਸੋਧੋ]

ਨਿਰੰਜਣ ਭਗਤ 18 ਮਈ 1926 ਵਿਚ ਅਹਿਮਦਾਬਾਦ ਵਿੱਚ ਪੈਦਾ ਹੋਇਆ ਸੀ।[2][3] ਉਸ ਨੇ ਅੰਗਰੇਜ਼ੀ ਸਾਹਿਤ ਵਿੱਚ ਐਮਏ 1950 ਵਿੱਚ ਪੈਦਾ ਕੀਤੀ।

ਕੈਰੀਅਰ

[ਸੋਧੋ]
ਨਿਰੰਜਨ ਭਗਤ ਚੁਨੀਲਾਲ ਮਾਦੀਆ ਦੇ ਪੁੱਤਰ ਅਮਿਤਾਭ ਮਾਦੀਆ ਦੇ ਨਾਲ, 1971

ਭਗਤ ਐਲ. ਡੀ. ਆਰ. ਕਾਲਜ ਵਿਚ ਲੈਕਚਰਾਰ ਲੱਗ ਗਿਆ। ਬਾਅਦ ਵਿਚ ਉਸ ਨੇ ਸੇਂਟ ਜੇਵੀਅਰਜ਼ ਕਾਲਜ, ਅਹਿਮਦਾਬਾਦ ਵਿਚ 1975 ਵਿਚ ਅੰਗ੍ਰੇਜ਼ੀ ਦੇ ਇੱਕ ਪ੍ਰੋਫੈਸਰ ਦੇ ਤੌਰ 'ਤੇ ਅਧਿਆਪਨ ਦਾ ਕੰਮ ਕੀਤਾ ਅਤੇ ਆਪਣੀ ਸੇਵਾਮੁਕਤੀ ਤਕ ਉੱਥੇ ਸੇਵਾ ਕੀਤੀ[4] ਉਹ 1997-98 ਵਿਚ ਗੁਜਰਾਤੀ ਸਾਹਿਤ ਪ੍ਰੀਸ਼ਦ ਦੇ ਪ੍ਰਧਾਨ ਵਜੋਂ ਸੇਵਾ ਨਿਭਾਈ। ਉਸਨੇ 1963 ਤੋਂ 1967 ਤਕ ਸਾਹਿਤ ਅਕਾਦਮੀ, ਦਿੱਲੀ ਵਿੱਚ ਗੁਜਰਾਤੀ ਲਈ ਸਲਾਹਕਾਰ ਬੋਰਡਦੇ ਮੈਂਬਰ ਦੇ ਤੌਰ 'ਤੇ ਵੀ ਕੰਮ ਕੀਤਾ। 

ਮੌਤ

[ਸੋਧੋ]

ਭਗਤ ਦੀ ਇੱਕ ਸਟਰੋਕ ਨਾਲ 1 ਫਰਵਰੀ 2018 ਨੂੰ ਅਹਿਮਦਾਬਾਦ ਦੇ ਇੱਕ ਹਸਪਤਾਲ ਵਿੱਚ 91 ਸਾਲ ਦੀ ਉਮਰ ਚ ਮੌਤ ਹੋ ਗਈ। [5]

ਹਵਾਲੇ

[ਸੋਧੋ]
  1. "Remembering Niranjan Bhagat (1926-2018), a giant of Gujarati poetry". scroll.in. scroll.in. Retrieved 18 August 2018.
  2. Topiwala, Chandrakant. "સાહિત્યસર્જક: નિરંજન ભગત" [Writer: Niranjan Bhagat] (in Gujarati). Gujarati Sahitya Parishad. Archived from the original on 2012-06-13. Retrieved 2018-10-04.{{cite web}}: CS1 maint: unrecognized language (link) CS1 maint: Unrecognized language (link)
  3. Kartik Chandra Dutt (1999). Who's who of Indian Writers, 1999: A-M. Sahitya Akademi. p. 131. ISBN 978-81-260-0873-5.
  4. Amaresh Datta (1987). Encyclopaedia of Indian Literature: A–Devo. Sahitya Akademi. pp. 420–421. ISBN 978-81-260-1803-1.
  5. "Veteran Gujarati Poet Niranjan Bhagat passes away". Deshgujarat. 1 February 2018. Retrieved 1 February 2018.