ਸਮੱਗਰੀ 'ਤੇ ਜਾਓ

ਨਿਸ਼ਾਂਤ (1975 ਫ਼ਿਲਮ)

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਨਿਸ਼ਾਂਤ
ਨਿਰਦੇਸ਼ਕਸ਼ਿਆਮ ਬੇਨੇਗਲ
ਲੇਖਕਸੱਤਯਦੇਵ ਦੂਬੇ (ਡਾਇਲਾਗ)
ਵਿਜੈ ਤੇਂਦੂਲਕਰ (ਸਕਰੀਨਪਲੇ)
ਸਿਤਾਰੇਗਿਰੀਸ਼ ਕਨਰਾਡ
ਸ਼ਬਾਨਾ ਆਜ਼ਮੀ
ਅਨੰਤ ਨਾਗ
ਅਮਰੀਸ਼ ਪੁਰੀ
ਸੱਤਯਦੇਵ ਦੂਬੇ
ਸਮਿਤਾ ਪਾਟਿਲ
ਮੋਹਨ ਅਗਾਸ਼ੇ
ਕੁਲਭੂਸ਼ਣ ਖਰਬੰਦਾ
ਨਸੀਰੁਦੀਨ ਸ਼ਾਹ
ਸਾਧੂ ਮੇਹਰ
ਸਵਿਤਾ ਬਜਾਜ
ਸਿਨੇਮਾਕਾਰਗੋਵਿੰਦ ਨਿਹਲਾਨੀ
ਸੰਪਾਦਕਭਾਨੁਦਾਸ ਦਿਵਾਕਰ
ਸੰਗੀਤਕਾਰਵਨਰਾਜ ਭਾਟੀਆ
ਰਿਲੀਜ਼ ਮਿਤੀ
1975
ਮਿਆਦ
143 ਮਿੰਟ
ਦੇਸ਼ਭਾਰਤ
ਭਾਸ਼ਾਹਿੰਦੀ

ਨਿਸ਼ਾਂਤ (ਅਨੁਵਾਦ: ਰਾਤ ਦਾ ਅੰਤ) 1975 ਦੀ ਬਣੀ ਸ਼ਿਆਮ ਬੇਨੇਗਲ ਦੀ ਡਾਇਰੈਕਟ ਕੀਤੀ ਅਤੇ ਵਿਜੈ ਤੇਂਦੂਲਕਰ (ਸਕਰੀਨਪਲੇ) ਦੀ ਲਿਖੀ ਹਿੰਦੀ ਸਮਾਜਕ ਡਰਾਮਾ ਫਿਲਮ ਹੈ। ਇਸ ਫਿਲਮ ਵਿੱਚ ਗਿਰੀਸ਼ ਕਨਰਾਡ, ਸ਼ਬਾਨਾ ਆਜ਼ਮੀ, ਅਮਰੀਸ਼ ਪੁਰੀ, ਸਮਿਤਾ ਪਾਟਿਲ, ਅਤੇ ਨਸੀਰੁਦੀਨ ਸ਼ਾਹ ਨੇ ਪ੍ਰਮੁੱਖ ਭੂਮਿਕਾਵਾਂ ਨਿਭਾਈਆਂ ਹਨ।

ਮੁੱਖ ਕਲਾਕਾਰ

[ਸੋਧੋ]

ਹਵਾਲੇ

[ਸੋਧੋ]