ਨਿਸ਼ਾਂਤ (1975 ਫਿਲਮ)

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਨਿਸ਼ਾਂਤ
ਨਿਰਦੇਸ਼ਕ ਸ਼ਿਆਮ ਬੇਨੇਗਲ
ਲੇਖਕ ਸੱਤਯਦੇਵ ਦੂਬੇ (ਡਾਇਲਾਗ)
ਵਿਜੈ ਤੇਂਦੂਲਕਰ (ਸਕਰੀਨਪਲੇ)
ਸਿਤਾਰੇ ਗਿਰੀਸ਼ ਕਨਰਾਡ
ਸ਼ਬਾਨਾ ਆਜ਼ਮੀ
ਅਨੰਤ ਨਾਗ
ਅਮਰੀਸ਼ ਪੁਰੀ
ਸੱਤਯਦੇਵ ਦੂਬੇ
ਸਮਿਤਾ ਪਾਟਿਲ
ਮੋਹਨ ਅਗਾਸ਼ੇ
ਕੁਲਭੂਸ਼ਣ ਖਰਬੰਦਾ
ਨਸੀਰੁਦੀਨ ਸ਼ਾਹ
ਸਾਧੂ ਮੇਹਰ
ਸਵਿਤਾ ਬਜਾਜ
ਸੰਗੀਤਕਾਰ ਵਨਰਾਜ ਭਾਟੀਆ
ਸਿਨੇਮਾਕਾਰ ਗੋਵਿੰਦ ਨਿਹਲਾਨੀ
ਸੰਪਾਦਕ ਭਾਨੁਦਾਸ ਦਿਵਾਕਰ
ਰਿਲੀਜ਼ ਮਿਤੀ(ਆਂ) 1975
ਮਿਆਦ 143 ਮਿੰਟ
ਦੇਸ਼ ਭਾਰਤ
ਭਾਸ਼ਾ ਹਿੰਦੀ

ਨਿਸ਼ਾਂਤ (ਅਨੁਵਾਦ: ਰਾਤ ਦਾ ਅੰਤ) 1975 ਦੀ ਬਣੀ ਸ਼ਿਆਮ ਬੇਨੇਗਲ ਦੀ ਡਾਇਰੈਕਟ ਕੀਤੀ ਅਤੇ ਵਿਜੈ ਤੇਂਦੂਲਕਰ (ਸਕਰੀਨਪਲੇ) ਦੀ ਲਿਖੀ ਹਿੰਦੀ ਸਮਾਜਕ ਡਰਾਮਾ ਫਿਲਮ ਹੈ। ਇਸ ਫਿਲਮ ਵਿੱਚ ਗਿਰੀਸ਼ ਕਨਰਾਡ, ਸ਼ਬਾਨਾ ਆਜ਼ਮੀ, ਅਮਰੀਸ਼ ਪੁਰੀ, ਸਮਿਤਾ ਪਾਟਿਲ, ਅਤੇ ਨਸੀਰੁਦੀਨ ਸ਼ਾਹ ਨੇ ਪ੍ਰਮੁੱਖ ਭੂਮਿਕਾਵਾਂ ਨਿਭਾਈਆਂ ਹਨ।

ਮੁੱਖ ਕਲਾਕਾਰ[ਸੋਧੋ]

ਹਵਾਲੇ[ਸੋਧੋ]