ਨਿਹਾਰਿਕਾ ਖ਼ਾਨ
ਨਿਹਾਰਿਕਾ ਭਸੀਨ ਖ਼ਾਨ | |
---|---|
ਜਨਮ | 21 ਨਵੰਬਰ, 19699 |
ਰਾਸ਼ਟਰੀਅਤਾ | ਭਾਰਤੀ |
ਪੇਸ਼ਾ | ਪੁਸ਼ਾਕਸਾਜ਼, ਸੇਲਿਬ੍ਰਿਟੀ ਸਟਾਈਲਿਸਟ |
ਸਰਗਰਮੀ ਦੇ ਸਾਲ | 2007 |
ਲਈ ਪ੍ਰਸਿੱਧ | ਨੈਸ਼ਨਲ ਅਵਾਰਡ ਜੇਤੂ ਫ਼ਾਰ ਦਾ ਡਰਟੀ ਪਿਚਰ |
ਜੀਵਨ ਸਾਥੀ | ਅਯੂਬ ਖ਼ਾਨ |
ਨਿਹਾਰਿਕਾ ਖ਼ਾਨ ਇੱਕ ਭਾਰਤੀ ਪੁਸ਼ਾਕਸਾਜ਼ ਹੈ ਜੋ ਹਿੰਦੀ ਸਿਨੇਮਾ (ਬਾਲੀਵੁੱਡ) ਵਿੱਚ ਕੰਮ ਕਰਦੀ ਹੈ। ਇਸ ਨੂੰ ਵਧੇਰੇ ਪ੍ਰਸਿੱਧੀ ਰੌਕ ਆਨ!! ਅਤੇ ਦਾ ਡਰਟੀ ਪਿਚਰ ਲਈ ਮਿਲੀ ਜਿਸ ਫ਼ਿਲਮ ਲਈ ਇਸਨੂੰ ਬੇਸਟ ਕੌਸਚੁਮ ਡਿਜ਼ਾਇਨ ਲਈ ਰਾਸ਼ਟਰੀ ਫ਼ਿਲਮ ਅਵਾਰਡ ਅਤੇ ਫ਼ਿਲਮਫੇਅਰ ਅਵਾਰਡ ਫ਼ਾਰ ਬੇਸਟ ਕੌਸਚੁਮ ਨਾਲ ਸਨਮਾਨਿਤ ਕੀਤਾ ਗਿਆ।
ਮੁੱਢਲਾ ਜੀਵਨ ਅਤੇ ਸਿੱਖਿਆ
[ਸੋਧੋ]ਨਿਹਾਰਿਕਾ ਦਾ ਜਨਮ 21 ਨਵੰਬਰ, 1969[1] ਵਿੱਚ ਜਮਸ਼ੇਦਪੁਰ ਵਿੱਚ ਹੋਇਆ ਜਿਸਦੇ ਮਾਤਾ-ਪਿਤਾ ਪੰਜਾਬੀ ਅਤੇ ਪਾਰਸੀ ਹਨ। ਇਸਨੇ ਆਪਣੀ ਬੈਚੁਲਰ ਡਿਗਰੀ ਜਨਤਕ ਸੰਬੰਧਾਂ ਅਤੇ ਐਚਆਰ ਵਿੱਚ ਸਐਟਲ, ਯੂਐਸ ਤੋਂ ਪੂਰੀ ਕੀਤੀ।.[2]
ਕੈਰੀਅਰ
[ਸੋਧੋ]ਨਿਹਾਰਿਕਾ ਖ਼ਾਨ ਨੇ ਆਪਣੇ ਕੈਰੀਅਰ ਖੋਯਾ ਖੋਯਾ ਚਾਂਦ (2007) ਫ਼ਿਲਮ ਤੋਂ ਕੀਤੀ। ਇਸਨੂੰ ਪਹਿਲੀ ਵਾਰ "ਰੌਕ ਆਨ"(2008) ਫ਼ਿਲਮ ਨਾਲ ਪਛਾਣ ਮਿਲੀ ਅਤੇ ਇਸ ਤੋਂ ਬਾਅਦ ਇੱਕ ਵੱਡਾ ਬ੍ਰੇਕ "ਯਸ਼ ਰਾਜ ਫ਼ਿਲਮ" ਦੀ ਫ਼ਿਲਮ ਬੈਂਡ ਬਾਜਾ ਬਾਰਾਤ (2010) ਵਿੱਚ ਮਿਲਿਆ।[3]
ਫ਼ਿਲਮੋਗ੍ਰਾਫੀ
[ਸੋਧੋ]- ਖੋਯਾ ਖੋਯਾ ਚਾਂਦ (2007)
- ਰੌਕ ਆਨ!! (2008)
- ਭੂਤਨਾਥ (2008)
- ਰਾਕੇਟ ਸਿੰਘ: ਸੇਲਸਮੈਨ ਆਫ਼ ਦ ਈਅਰ (2009)
- ਬੈਂਡ ਬਾਜਾ ਬਾਰਾਤ (2010)
- ਦੇਲੀ ਬੇਲੀ (ਫ਼ਿਲਮ) (2011)
- ਤ੍ਰਿਸ਼ਨਾ (2011)
- ਦਾ ਡਰਟੀ ਪਿਚਰ (2011)
- ਫਾ.ਲ.ਤ.ਊ' (2011)
- ਅਜਬ ਗਜ਼ਬ ਲਵ (2012)
- ਰਾਉੜੀ ਰਾਠੋਰ (2012)
- ਹੀਰੋਇਨ (2012)
- ਇਨਕਾਰ (2013)
Awards
[ਸੋਧੋ]ਸਾਲ | ਅਵਾਰਡ | ਸ਼੍ਰੇਣੀ | ਫ਼ਿਲਮ |
---|---|---|---|
2011 | ਨੈਸ਼ਨਲ ਫ਼ਿਲਮ ਅਵਾਰਡ | ਬੇਸਟ ਕੌਸਚੁਮ ਡਿਜ਼ਾਇਨ | ਦਾ ਡਰਟੀ ਪਿਚਰ (2011)[4] |
2012 | ਫ਼ਿਲਮਫੇਅਰ ਅਵਾਰਡ | ਬੇਸਟ ਕੌਸਚੁਮ ਡਿਜ਼ਾਇਨ | |
2011 | ਆਇਫ਼ਾ ਅਵਾਰਡਸ | ਬੇਸਟ ਕੌਸਚੁਮ ਡਿਜ਼ਾਇਨ | ਬੈਂਡ ਬਾਜਾ ਬਾਰਾਤ (2010)[5] |
2012 | ਦਾ ਡਰਟੀ ਪਿਚਰ |
ਨਿੱਜੀ ਜੀਵਨ
[ਸੋਧੋ]ਇਸਦਾ ਭਰਾ ਅਰਜੁਨ ਭਸੀਨ ਕੀ ਇੱਕ ਪੁਸ਼ਾਕ ਸਾਜ਼ ਹੈ ਜੋ ਦਿਲ ਚਾਹਤਾ ਹੈ (2001), ਰੰਗ ਦੇ ਬਸੰਤੀ (2006) ਅਤੇ ਜ਼ਿੰਦਗੀ ਨਾ ਮਿਲੇਗੀ ਦੋਬਾਰਾ (2011) ਫ਼ਿਲਮਾਂ ਲਈ ਜਾਣਿਆ ਜਾਂਦਾ ਹੈ।).[6][7] ਇਸਦਾ ਵਿਆਹ ਫ਼ਿਲਮ ਅਤੇ ਟੈਲੀਵਿਜ਼ਨ ਅਦਾਕਾਰ ਅਯੂਬ ਖ਼ਾਨ ਨਾਲ ਹੋਇਆ ਜਿਸਨੂੰ ਟੀਵੀ ਸੀਰੀਜ਼, ਉੱਤਰਨ ਲਈ ਜਾਣਿਆ ਜਾਂਦਾ ਹੈ।[8][9]
ਹਵਾਲੇ
[ਸੋਧੋ]- ↑ 1.0 1.1 https://www.google.co.in/search?site=&source=hp&q=Niharika+Khan&oq=Niharika+Khan&gs_l=hp.3..0l10.1075.1075.0.3250.3.2.0.0.0.0.307.307.3-1.1.0....0...1.1.64.hp..2.1.304.0.VA-SfZY9dfw
- ↑ "Brunch Date with costume designer Niharika Khan Bhasin". Hindustan Times. April 5, 2013. Archived from the original on ਅਪ੍ਰੈਲ 7, 2013. Retrieved April 8, 2013.
{{cite news}}
: Check date values in:|archive-date=
(help); Unknown parameter|dead-url=
ignored (|url-status=
suggested) (help) - ↑ "Dressing up with Niharika Khan and Arjun Bhasin". The Times of India. Nov 10, 2012. Archived from the original on ਅਪ੍ਰੈਲ 11, 2013. Retrieved March 14, 2013.
{{cite news}}
: Check date values in:|archive-date=
(help); Unknown parameter|dead-url=
ignored (|url-status=
suggested) (help) - ↑ "59th National Film Awards for the Year 2011 Announced". Press Information Bureau (PIB), India.
- ↑ "Dabangg, Band Baaja Baaraat win big at IIFA technical awards". Indian Express. Jun 26, 2011. Retrieved March 14, 2013.
- ↑ "Characters can't afford designer labels: Niharika". The Times of India. Aug 18, 2009. Archived from the original on 2013-04-11.
{{cite news}}
: Unknown parameter|dead-url=
ignored (|url-status=
suggested) (help) - ↑ "Keep it stylish". Indian Express. Aug 17, 2011.
Zindagi Na Milegi Dobara 's unsung hero is its stylist, the tour de force that is Arjun Bhasin
- ↑ "Destiny's couple: Niharika & Ayub Khan". Archived from the original on 2015-07-23. Retrieved 2017-05-21.
- ↑ "Ayub has always been my first love: wife Niharika Khan". DNA (newspaper). Mar 15, 2010.