ਰੰਗ ਦੇ ਬਸੰਤੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਰੰਗ ਦੇ ਬਸੰਤੀ
Promotional poster for the film
ਨਿਰਦੇਸ਼ਕ ਰਾਕੇਸ਼ ਓਮਪ੍ਰਕਾਸ਼ ਮਹਿਰਾ
ਨਿਰਮਾਤਾ ਰਾਕੇਸ਼ ਓਮਪ੍ਰਕਾਸ਼ ਮਹਿਰਾ
Ronnie Screwvala
Creative Producer:-
P. S. Bharathi
ਲੇਖਕ Dialogue:-
Prasoon Joshi
Renzil D'Silva
ਸਕਰੀਨਪਲੇਅ ਦਾਤਾ ਰੈਂਜ਼ਿਲ ਡੀ'ਸਿਲਵਾ
ਰਾਕੇਸ਼ ਓਮਪ੍ਰਕਾਸ਼ ਮਹਿਰਾ
ਕਹਾਣੀਕਾਰ ਕਮਲੇਸ਼ ਪਾਂਡੇ
ਸਿਤਾਰੇ ਆਮਿਰ ਖਾਨ
ਸਿੱਧਾਰਥ ਨਰਾਇਣ
ਸ਼ਰਮਨ ਜੋਸ਼ੀ
ਸੋਹਾ ਅਲੀ ਖ਼ਾਨ
ਵਹੀਦਾ ਰਹਿਮਾਨ
ਆਰ ਮਾਧਵਨ
ਕੁਣਾਲ ਕਪੂਰ
ਅਤੁੱਲ ਕੁਲਕਰਣੀ
ਐਲਿਸ ਪੈਟਨ
ਸੰਗੀਤਕਾਰ ਏ ਆਰ ਰਹਿਮਾਨ
ਸਿਨੇਮਾਕਾਰ ਬਿਨੋਦ ਪ੍ਰਧਾਨ
ਸੰਪਾਦਕ ਪੀ ਐੱਸ ਭਾਰਾਥੀ
ਸਟੂਡੀਓ ਰਾਕੇਸ਼ ਓਮਪ੍ਰਕਾਸ਼ ਮਹਿਰਾ ਪਿਕਚਰਜ਼
ਵਰਤਾਵਾ UTV Motion Pictures
ਰਿਲੀਜ਼ ਮਿਤੀ(ਆਂ)
  • 26 ਜਨਵਰੀ 2006 (2006-01-26)
ਮਿਆਦ 157 ਮਿੰਟ
ਦੇਸ਼ ਭਾਰਤ
ਭਾਸ਼ਾ ਹਿੰਦੀ
ਪੰਜਾਬੀ
ਅੰਗਰੇਜ਼ੀ
ਬਜਟ INR250 ਮਿਲੀਅਨ (U.9)
ਬਾਕਸ ਆਫ਼ਿਸ INR920 ਮਿਲੀਅਨ (US)
worldwide[1]

ਰੰਗ ਦੇ ਬਸੰਤੀ 26 ਜਨਵਰੀ 2006 ਨੂੰ ਪ੍ਰਦਰਸ਼ਿਤ ਹੋਈ ਇੱਕ ਹਿੰਦੀ ਫ਼ਿਲਮ ਹੈ। ਇਸ ਫਿਲਮ ਦੇ ਨਿਰਦੇਸ਼ਕ ਰਾਕੇਸ਼ ਓਮਪ੍ਰਕਾਸ਼ ਮਹਿਰਾ ਹਨ ਅਤੇ ਇਸ ਦੇ ਮੁੱਖ ਕਲਾਕਾਰਾਂ ਵਿੱਚ ਆਮਿਰ ਖਾਨ, ਸਿੱਧਾਰਥ ਨਰਾਇਣ, ਸੋਹਾ ਅਲੀ ਖ਼ਾਨ, ਕੁਣਾਲ ਕਪੂਰ, ਮਾਧਵਨ, ਸ਼ਰਮਨ ਜੋਸ਼ੀ, ਅਤੁੱਲ ਕੁਲਕਰਣੀ ਅਤੇ ਬ੍ਰਿਟਸ਼ ਐਕਟਰੈਸ ਏਲਿਸ ਪੈਟਨ ਸ਼ਾਮਿਲ ਹਨ। ਪੰਝੀ ਕਰੋੜ ਦੀ ਲਾਗਤ ਨਾਲ ਬਣੀ ਇਹ ਫਿਲਮ ਨਵੀਂ ਦਿੱਲੀ, ਮੁੰਬਈ, ਰਾਜਸਥਾਨ ਅਤੇ ਪੰਜਾਬ ਵਿੱਚ ਫਿਲਮਾਈ ਗਈ ਸੀ। ਕਹਾਣੀ ਇੱਕ ਬ੍ਰਿਟਿਸ਼ ਦਸਤਾਵੇਜ਼ੀ ਨਿਰਮਾਤਾ ਦੀ ਹੈ ਜੋ ਆਪਣੇ ਦਾਦਾ ਦੀ ਡਾਇਰੀ ਦੀਆਂ ਰਵਿਸ਼ਟੀਆਂ ਦੇ ਆਧਾਰ ਉੱਤੇ ਭਾਰਤੀ ਅਜਾਦੀ ਸੈਨਾਨੀਆਂ ਬਾਰੇ ਇੱਕ ਫਿਲਮ ਬਣਾਉਣ ਲਈ ਭਾਰਤ ਆਉਂਦੀ ਹੈ।

ਇਸ ਫਿਲਮ ਨੂੰ ਸਭ ਤੋਂ ਵਧੀਆ ਵਿਦੇਸ਼ੀ ਭਾਸ਼ਾ ਫਿਲਮ ਲਈ 2006 BAFTA ਇਨਾਮ ਵਿੱਚ ਨਾਮਾਂਕਿਤ ਕੀਤਾ ਗਿਆ ਸੀ। ਰੰਗ ਦੇ ਬਸੰਤੀ ਨੂੰ ਸਭ ਤੋਂ ਵਧੀਆ ਵਿਦੇਸ਼ੀ ਭਾਸ਼ਾ ਫਿਲਮ ਵਰਗ ਵਿੱਚ ਗੋਲਡਨ ਗਲੋਬ ਇਨਾਮ ਅਤੇ ਅਕਾਦਮੀ ਇਨਾਮ ਲਈ ਭਾਰਤ ਦੀ ਆਧਿਕਾਰਿਕ ਐਂਟਰੀ ਦੇ ਰੂਪ ਵਿੱਚ ਚੁਣਿਆ ਗਿਆ।

ਹਵਾਲੇ[ਸੋਧੋ]

  1. "Top Lifetime Grossers Worldwide (IND Rs)". Boxofficeindia.com. Archived from the original on 21 February 2014. Retrieved 29 April 2011.