ਨਿਹਾਰੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਪਾਕਿਸਤਾਨ ਵਿੱਚ ਨਿਹਾਰੀ

ਨਿਹਾਰੀ (ਉਰਦੂ: نهاری ; ਬੰਗਾਲੀ: ‎নিহারী) ਮੂਲ ਤੌਰ ’ਤੇ ਭਾਰਤ, ਪਾਕਿਸਤਾਨ ਅਤੇ ਬੰਗਲਾਦੇਸ਼ ਦਾ ਵਿਅੰਜਨ ਹੈ।

ਸ਼ਬਦ ਨਿਰੁਕਤੀ[ਸੋਧੋ]

ਨਿਹਾਰੀ ਅਰਬੀ ਭਾਸ਼ਾ ਦੇ ਸ਼ਬਦ 'ਨਹਾਰ' (نهار) ਤੋਂ ਆਇਆ ਹੈ ਜਿਸਦਾ ਅਰਥ ਸਵੇਰਾ ਹੈ। ਇਹ ਫਜਰ ਨਮਾਜ ਤੋਂ ਬਾਅਦ ਖਾਧਾ ਜਾਂਦਾ ਹੈ।