ਨਿੰਦਰ ਗਿੱਲ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਨਿੰਦਰ ਗਿੱਲ
ਜਨਮਨੱਥਾ ਸਿੰਘ ਗਿੱਲ
ਪਿੰਡ ਜੰਡਾਲੀ, ਤਹਿਸੀਲ ਪਾਇਲ, ਲੁਧਿਆਣਾ, ਪੰਜਾਬ, ਭਾਰਤ
ਕਿੱਤਾਨਾਵਲਕਾਰ

ਨਿੰਦਰ ਗਿੱਲ ਪੰਜਾਬੀ ਕਹਾਣੀਕਾਰ ਅਤੇ ਨਾਵਲਕਾਰ ਹੈ। ਉਹ ਪੰਜਾਬ ਦੇ 1980ਵਿਆਂ ਦੇ ਸੰਕਟ ਦੇ ਦਿਨਾਂ ਨੂੰ ਆਪਣੇ ਕੁਝ ਨਾਵਲਾਂ ਵਿੱਚ ਚਿਤਰਣ ਦੇ ਤਕੜੇ ਉੱਪਰਾਲੇ ਕਰ ਕੇ ਜਾਣਿਆ ਜਾਂਦਾ ਹੈ।[1]

ਲਿਖਤਾਂ[ਸੋਧੋ]

ਨਾਵਲ[ਸੋਧੋ]

  • ਪੈਂਡੇ (1979)
  • ਪੰਜਾਬ 84
  • ਚੋਣ ਹਲਕਾ ਪਾਇਲ[2]
  • ਦਹਿਸ਼ਤ ਦੇ ਦਿਨਾਂ ਵਿਚ (1989)
  • ਵਿੱਚ ਵਿਚਾਲੇ (2009)
  • ਉਹ ਤਿੰਨ ਦਿਨ (2005)
  • ਸਹਿਮਤੀ ਤੋਂ ਬਾਅਦ (2006)

ਕਹਾਣੀ ਸੰਗ੍ਰਹਿ[ਸੋਧੋ]

  • ਜ਼ਿੰਦਗੀ ਦੇ ਇਸ਼ਤਿਹਾਰ
  • ਸੁੰਨ ਸਰਾਂ[3]
  • ਅਸੀਂ ਜਿਉਂਦੇ ਅਸੀਂ ਜਾਗਦੇ (ਤਰਲੋਚਨ ਝਾਂਡੇ ਨਾਲ ਮਿਲਕੇ ਸੰਪਾਦਿਤ)

ਹਵਾਲੇ[ਸੋਧੋ]