ਨੀਰਜਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਨੀਰਜਾ
ਤਸਵੀਰ:File:New-teaser-5-copy3 (cropped).jpg
ਨਿਰਦੇਸ਼ਕਰਾਮ ਮਧਵਾਨੀ
ਨਿਰਮਾਤਾਅਤੁਲ ਕਸਬੇਕਰ, ਬਲਿੰਗ ਅਨਪਲੱਗਡ ਅਤੇ ਫੌਕਸ ਸਟਾਰ ਸਟੂਡੀਓਸ
ਲੇਖਕSaiwyn Quadras
Sanyuktha Chawla Sheikh (dialogues)
ਬੁਨਿਆਦਨੀਰਜਾ ਭਨੋਟ - ਪੈਨ ਐਮ ਉੜਾਨ 73 ਦੇ ਅਗਵਾ ਹੋਣ ਦੀ ਘਟਨਾ ਉੱਪਰ
ਸਿਤਾਰੇਸੋਨਮ ਕਪੂਰ
ਸ਼ੇਖਰ ਰਵਜਿਆਨੀ
ਸ਼ਬਾਨਾ ਆਜ਼ਮੀ
ਸਿਨੇਮਾਕਾਰMitesh Mirchandani
ਸੰਪਾਦਕMonisha R Baldawa
ਸਟੂਡੀਓਫੌਕਸ ਸਟਾਰ ਸਟੂਡੀਓਸ
ਵਰਤਾਵਾਫੌਕਸ ਸਟਾਰ ਸਟੂਡੀਓਸ
ਰਿਲੀਜ਼ ਮਿਤੀ(ਆਂ)
  • ਫਰਵਰੀ 19, 2016 (2016-02-19)
ਦੇਸ਼ਭਾਰਤ
ਭਾਸ਼ਾਹਿੰਦੀ

ਨੀਰਜਾ 2016 ਵਰ੍ਹੇ ਦੀ ਇੱਕ ਭਾਰਤੀ ਜੀਵਨੀ-ਆਧਾਰਿਤ ਫਿਲਮ ਹੈ ਜੋ ਨੀਰਜਾ ਭਨੋਟ ਉੱਪਰ ਬਣੀ ਹੈ। ਇਸਦੇ ਨਿਰਦੇਸ਼ਕ ਰਾਮ ਮਧਵਾਨੀ ਹਨ। ਫਿਲਮ ਵਿੱਚ ਮੁੱਖ ਕਿਰਦਾਰ ਵਜੋਂ ਸੋਨਮ ਕਪੂਰ ਅਤੇ ਸਹਾਇਕ ਅਦਾਕਾਰ ਵਜੋਂ ਸ਼ਬਾਨਾ ਆਜ਼ਮੀ ਅਤੇ ਸ਼ੇਖਰ ਰਵਜਿਆਨੀ ਸ਼ਾਮਿਲ ਹਨ। ਫਿਲਮ ਦੇ ਨਿਰਮਾਤਾ ਅਤੁਲ ਕਸਬੇਕਰ ਅਤੇ ਫੌਕਸ ਸਟਾਰ ਸਟੂਡੀਓਸ ਹਨ।[1] ਫਿਲਮ ਪੈਨ ਐਮ ਉੜਾਨ 73 ਦੇ ਕਰਾਚੀ, ਪਾਕਿਸਤਾਨ ਵਿੱਚ ਅਗਵਾ ਹੋਣ ਅਤੇ ਨੀਰਜਾ ਭਨੋਟ ਦੇ ਜੀਵਨ ਉੱਪਰ ਅਧਾਰਿਤ ਹੈ। ਫਿਲਮ ਵਿੱਚ ਦਿਖਾਇਆ ਗਿਆ ਹੈ ਕਿ ਕਿਵੇਂ ਇੱਕ 23 ਸਾਲਾਂ ਦੀ ਇੱਕ ਨੌਜਵਾਨ ਏਅਰ-ਹੋਸਟੈੱਸ 359 ਲੋਕਾਂ ਦੀ ਜਾਨ ਬਚਾਉਂਦੀ ਹੈ।

ਹਵਾਲੇ[ਸੋਧੋ]