ਨੀਲਕਮਲ ਪੁਰੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਨੀਲਕਮਲ ਪੁਰੀ (ਜਨਮ 1956) ਅੰਗਰੇਜ਼ੀ ਵਿੱਚ ਲਿਖਣ ਵਾਲੀ ਇੱਕ ਪੰਜਾਬੀ ਲੇਖਿਕਾ, ਕਾਲਮਨਵੀਸ ਅਤੇ ਕਾਲਜ ਲੈਕਚਰਾਰ ਹੈ। ਇਸ ਦੀ ਪੁਸਤਕ ਦ ਪਟਿਆਲਾ ਕੁਆਰਟੈਟ ਨੂੰ ਖੁਸ਼ਵੰਤ ਸਿੰਘ ਕਿਸੇ ਪੰਜਾਬੀ ਦੁਆਰਾ ਅੰਗਰੇਜ਼ੀ ਵਿੱਚ ਲਿਖੀਆਂ ਸਰਵਸ਼੍ਰੇਸ਼ਠ ਰਚਨਾਵਾਂ ਵਿੱਚੋਂ ਇੱਕ ਮੰਨਿਆ ਹੈ।

ਜੀਵਨ[ਸੋਧੋ]

ਨੀਲਕਮਲ ਪੁਰੀ ਦਾ ਜਨਮ ਲੁਧਿਆਣਾ, ਪੰਜਾਬ ਵਿੱਚ ਹੋਇਆ ਅਤੇ ਇਸ ਦਾ ਬਚਪਨ ਪਟਿਆਲਾ ਵਿੱਚ ਗੁਜਰਿਆ। ਇਸਨੇ ਯਾਦਵਿੰਦਰ ਪਬਲਿਕ ਸਕੂਲ ਵਿੱਚ ਸਿੱਖਿਆ ਪ੍ਰਾਪਤ ਕੀਤੀ।

ਰਚਨਾਵਾਂ[ਸੋਧੋ]

  • ਦ ਪਟਿਆਲਾ ਕੁਆਰਟੈਟ
  • ਰੀਮੈਂਬਰ ਟੂ ਫ਼ੋਰਗੈਟ

ਹਵਾਲੇ[ਸੋਧੋ]