ਨੀਲੀ ਟਿਕ ਟਿਕੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
colspan=2 style="text-align: centerਨੀਲੀ ਟਿਕ ਟਿਕੀ (Verditer flycatcher)
Invalid status (IUCN 3.1)[1]
Verditer flycatcher
colspan=2 style="text-align: centerਵਿਗਿਆਨਿਕ ਵਰਗੀਕਰਨ
ਜਗਤ: Animalia
ਸੰਘ: Chordata
ਵਰਗ: Aves
ਤਬਕਾ: Passeriformes
ਪਰਿਵਾਰ: Muscicapidae
ਜਿਣਸ: Eumyias
ਪ੍ਰਜਾਤੀ: E. thalassinus
ਦੁਨਾਵਾਂ ਨਾਮ
Eumyias thalassinus
(Swainson, 1838)
Synonyms

Stoparola melanops
Eumyias thalassina

ਨੀਲੀ ਟਿਕ ਟਿਕੀ {(verditer flycatcher) (Eumyias thalassinus)} ਭਾਰਤੀ ਉਪ ਮਹਾਂਦੀਪ ਵਿੱਚ ਪਾਇਆ ਜਾਣ ਵਾਲਾ ਇੱਕ ਉੱਡਣ-ਬੋਚ (flycatcher) ਪੰਛੀ ਹੈ ਜੋ ਜਿਆਦਾਤਰ ਹੇਠਲੇ ਹਿਮਾਲਿਆ ਖੇਤਰ ਮਿਲਦਾ ਹੈ। ਇਸ ਦਾ ਨਾਮ ਇਸ ਦੇ ਰੰਗ, ਜੋ ਕਿ ਨੀਲਾ ਹੁੰਦਾ ਹੈ, ਉੱਤੇ ਰੱਖਿਆ ਗਿਆ ਹੈ।

ਫੋਟੋ ਗੈਲਰੀ[ਸੋਧੋ]

ਹਵਾਲੇ[ਸੋਧੋ]