ਨੀਲੋਤਪਾਲ ਮ੍ਰਿਣਾਲ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਨੀਲੋਤਪਾਲ ਮ੍ਰਿਣਾਲ
ਜਨਮ (1984-12-25) 25 ਦਸੰਬਰ 1984 (ਉਮਰ 39)
ਪੇਸ਼ਾ
  • ਲੇਖਕ
  • ਕਵੀ
  • ਕਾਰਕੁਨ
ਜ਼ਿਕਰਯੋਗ ਕੰਮ
  • ਡਾਰਕ ਹਾਰਸ
  • ਔਘੜ
  • "ਯਾਰ ਜਾਦੂਗਰ"
ਲਹਿਰ
  • CSAT Movement
  • Gamcha Movement
ਸਨਮਾਨਸਾਹਿਤ ਅਕਾਦਮੀ ਇਨਾਮ 2016 ਵਿੱਚ

ਨੀਲੋਤਪਾਲ ਮ੍ਰਿਣਾਲ (ਜਨਮ 25 ਦਸੰਬਰ 1984) ਝਾਰਖੰਡ ਤੋਂ ਇੱਕ ਭਾਰਤੀ ਲੇਖਕ, ਕਵੀ, ਸਮਾਜਿਕ-ਰਾਜਨੀਤਿਕ ਅਤੇ ਸੋਸ਼ਲ ਮੀਡੀਆ ਕਾਰਕੁਨ ਹੈ। ਉਸ ਨੇ ਆਪਣੀਆਂ ਕਿਤਾਬਾਂ ਡਾਰਕ ਹਾਰਸ, ਔਗੜ ਅਤੇ ਆਉਣ ਵਾਲੇ ਨਾਵਲ ਯਾਰ ਜਾਦੂਗਰ ਲਈ ਧਿਆਨ ਖਿਚਿਆ ਹੈ। [1] 2016 ਵਿੱਚ, ਉਸਨੂੰ ਭਾਰਤ ਦੇ ਸਾਹਿਤ ਅਕਾਦਮੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਸੀ। [2] [3]

ਸ਼ੁਰੂਆਤੀ ਜੀਵਨ ਅਤੇ ਸਿੱਖਿਆ[ਸੋਧੋ]

ਮ੍ਰਿਣਾਲ ਦਾ ਜਨਮ 25 ਦਸੰਬਰ 1984 ਨੂੰ ਦੁਮਕਾ ਜ਼ਿਲ੍ਹੇ, ਝਾਰਖੰਡ ਵਿੱਚ ਹੋਇਆ ਸੀ।[ਹਵਾਲਾ ਲੋੜੀਂਦਾ] ਉਸਨੇ ਨੋਨੀਹਾਟ ਵਿੱਚ ਹਾਈ ਸਕੂਲ ਵਿੱਚ ਪੜ੍ਹਾਈ ਕੀਤੀ ਅਤੇ 2005 ਵਿੱਚ ਸੇਂਟ ਜ਼ੇਵੀਅਰ ਕਾਲਜ, ਰਾਂਚੀ ਤੋਂ ਗ੍ਰੈਜੂਏਸ਼ਨ ਕੀਤੀ। ਉਹ 2008 ਵਿੱਚ ਨਵੀਂ ਦਿੱਲੀ ਚਲਾ ਗਿਆ, ਜਿੱਥੇ ਉਸਨੇ ਸਿਵਲ ਸੇਵਾ ਵਿੱਚ ਜਾਣ ਦੀ ਤਿਆਰੀ ਸ਼ੁਰੂ ਕੀਤੀ ਅਤੇ ਕਈ ਵਾਰ ਸਿਵਲ ਸੇਵਾਵਾਂ ਪ੍ਰੀਖਿਆ ਦਿੱਤੀ।[ਹਵਾਲਾ ਲੋੜੀਂਦਾ]

ਜ਼ਿਕਰਯੋਗ ਰਚਨਾਵਾਂ[ਸੋਧੋ]

ਨਾਵਲ[ਸੋਧੋ]

  • ਡਾਰਕ ਹਾਰਸ (2015)
  • ਔਘੜ (2019)
  • ਯਾਰ ਜਾਦੂਗਰ (2021)

ਕਵਿਤਾ ਅਤੇ ਗੀਤ[ਸੋਧੋ]

  • ਦੁਨੀਆ ਐਸੀ ਹੂਆ ਕਰਤਿ ਥੀ [4]
  • ਚਲ ਸਾਧੋ ਕੋਇ ਦੇਸ਼ [5]
  • ਹਮ ਬਿਹਾਰ ਹੈਂ [6]
  • ਅਬ ਤੋ ਲਗਤਾ ਹੈ ਦੇਸ਼ ਵੀਰਾਨਾ
  • ਹਮ ਹੀ ਤੋ ਕਲ ਇਤਿਹਾਸ ਲਿਖੇਂਗੇ
  • ਓ ਮਾਂ ਯੇ ਦੁਨੀਆ [7]
  • ਜਗਤ ਮਾਟੀ ਕਾ ਢੇਲਾ ਰੇ ॥

ਭੋਜਪੁਰੀ ਕਵਿਤਾ ਅਤੇ ਗੀਤ[ਸੋਧੋ]

  • ਜਗਮਗ ਕਰੇ ਏ ਸੰਸਾਰ [8]

ਹਵਾਲੇ[ਸੋਧੋ]

  1. @hindyugm. "नीलोत्पल मृणाल के नए उपन्यास यार जादूगर का पूरा गाना नीचे दिए लिंक पर क्लिक करके अभी सुनें।" (ਟਵੀਟ) (in ਹਿੰਦੀ). Retrieved 2021-09-15 – via ਟਵਿੱਟਰ. {{cite web}}: Cite has empty unknown parameters: |other= and |dead-url= (help) Missing or empty |number= (help); Missing or empty |date= (help)
  2. "साहित्य अकैडमी युवा पुरस्कार से जिम्मेदारी बढ़ गई है : नीलोत्पल मृणाल". Navbharat Times (in ਹਿੰਦੀ). Retrieved 2020-12-16.
  3. "Nilotpal Mrinal". www.goodreads.com. Retrieved 2020-07-07.
  4. Nupur, Neha (2016-09-18). "दुनिया ऐसी हुआ करती थी | एक कविता बिहार से". PatnaBeats (in ਅੰਗਰੇਜ਼ੀ (ਅਮਰੀਕੀ)). Archived from the original on 2020-10-22. Retrieved 2020-12-16.
  5. "औघड़ / नीलोत्पल मृणाल / पूजा रागिनी - Gadya Kosh - हिन्दी कहानियाँ, लेख, लघुकथाएँ, निबन्ध, नाटक, कहानी, गद्य, आलोचना, उपन्यास, बाल कथाएँ, प्रेरक कथाएँ, गद्य कोश". gadyakosh.org (in ਹਿੰਦੀ). Retrieved 2020-12-16.
  6. नूपुर, नेहा (2017-07-21). "EXCLUSIVE : बदलते बिहार के नायक और नये बिहार के लाल 'नीलोत्पल मृणाल'". AAPNA BIHAR (in ਅੰਗਰੇਜ਼ੀ (ਅਮਰੀਕੀ)). Archived from the original on 2021-07-28. Retrieved 2020-12-16.
  7. "ओ मां! ये दुनिया रे, तेरे आंचल से छोटी है". Prabhat Khabar - Hindi News (in ਹਿੰਦੀ). Retrieved 2021-02-27.
  8. "निलोत्पल मृणाल का छठ स्पेशल गीत 'जगमग करे ई संसार". Prabhat Khabar.