ਸਮੱਗਰੀ 'ਤੇ ਜਾਓ

ਨੂਹ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਨੂਹ
alayhi s-salām -
(عليه السلام)
Nūḥ - نوح[1]
ਇਸਲਾਮੀ ਕੈਲੀਗਰਾਫ਼ੀ ਵਿੱਚ ਨੂਹ ਲਿਖਿਆ ਹੈ ਅਤੇ ਉਸ ਦੇ ਬਾਅਦ ਅਲੀਏ ਅੱਸਲਾਮ.
ਲਈ ਪ੍ਰਸਿੱਧਨੂਹ ਦੀ ਕਿਸ਼ਤੀ
ਬੱਚੇਸ਼ੇਮ, ਹਾਮ, ਯਾਫ਼ਥ, ਕੇਨਾਨ (ਇਸਲਾਮੀ ਰਵਾਇਤ)

ਨੂਹ ([undefined] Error: {{Lang-xx}}: invalid parameter: |a= (help)),[1] ਇਸਲਾਮ ਵਿੱਚ ਅੱਲ੍ਹਾ (ਅਰਬੀ: الله Allāh) ਦਾ ਪੈਗ਼ੰਬਰ ਮੰਨਿਆ ਜਾਂਦਾ ਹੈ। ਉਸ ਨੇ ਤਕਰੀਬਨ 900 ਸਾਲ ਤੱਕ ਲੋਕਾਂ ਨੂੰ ਅੱਲ੍ਹਾ ਦੀ ਤਰਫ਼ ਬੁਲਾਇਆ ਮਗਰ ਉਸ ਦੀ ਕੌਮ ਦਾ ਜਵਾਬ ਇਹ ਸੀ ਕਿ ਆਪ ਵੀ ਸਾਡੀ ਤਰ੍ਹਾਂ ਆਮ ਆਦਮੀ ਹੈਂ ਅਗਰ ਅੱਲ੍ਹਾ ਕਿਸੇ ਨੂੰ ਰਸੂਲ ਭੇਜਤਾ ਤਾਂ ਉਹ ਫ਼ਰਿਸ਼ਤਾ ਹੁੰਦਾ ਔਰ ਉਹਨਾਂ ਵਿੱਚੋਂ ਸਿਰਫ਼ 80 ਲੋਕਾਂ ਨੇ ਉਸ ਦਾ ਦੀਨ ਕਬੂਲ ਕੀਤਾ।

ਹਵਾਲੇ

[ਸੋਧੋ]
  1. 1.0 1.1 Hughes, Thomas Patrick (1995). Dictionary of Islam: being a cyclopaedia of the doctrines, rites, ceremonies, and customs, together with the technical and theological terms of the Muhammadan religion (Reprint ed.). New Delhi: Asian Educational Services. p. 435. ISBN 9788120606722.