ਸਮੱਗਰੀ 'ਤੇ ਜਾਓ

ਅੱਲਾਹ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
(ਅੱਲ੍ਹਾ ਤੋਂ ਮੋੜਿਆ ਗਿਆ)
ਅਰਬੀ ਲਿਪੀ ਵਿੱਚ "ਅੱਲਾਹ" ਦਾ ਨਾਮ


     ਇਸਲਾਮ     
ਸਬੰਧਤ ਇੱਕ ਲੇਖਮਾਲਾ ਦਾ ਹਿੱਸਾ

ਵਿਚਾਰ

ਰੱਬ ਦੀ ਇੱਕਰੂਪਤਾ
ਪੈਗ਼ੰਬਰ· ਪ੍ਰਗਟ ਹੋਈਆਂ ਕਿਤਾਬਾਂ
ਫ਼ਰਿਸ਼ਤੇ · ਤਕਦੀਰ
ਮੋਇਆਂ ਦੀ ਜਾਗ ਦਾ ਦਿਨ

ਵਿਹਾਰ

ਮੱਤ ਦਾ ਦਾਅਵਾ · ਨਮਾਜ਼
ਵਰਤ · ਦਾਨ · ਹੱਜ

ਇਤਿਹਾਸ ਅਤੇ ਆਗੂ

ਵਕਤੀ ਲਕੀਰ
ਮੁਹੰਮਦ
ਅਹਲ ਅਲ-ਬਈਤ · ਸਹਾਬਾ
ਰਾਸ਼ੀਦੂਨ · ਇਮਾਮ
ਖ਼ਿਲਾਫ਼ਤ · ਇਸਲਾਮ ਦਾ ਪਸਾਰ

ਪਾਠ ਅਤੇ ਕਨੂੰਨ

ਕੁਰਾਨ · ਸੁੰਨਾਹ · ਹਦੀਸ
ਸ਼ਰੀਆ (ਕਨੂੰਨ) · ਫ਼ਿਕਾ (ਨਿਆਂ ਸ਼ਾਸਤਰ)
ਕਲਮ (ਤਰਕ)

ਫ਼ਿਰਕੇ

ਸੁੰਨੀ · ਸ਼ੀਆ · ਸੂਫ਼ੀਵਾਦ · ਅਹਿਮਦੀਆ
ਇਬਾਦੀ · ਗ਼ੈਰ-ਫ਼ਿਰਕਾਪ੍ਰਸਤ · ਕੁਰਾਨਵਾਦ
ਇਸਲਾਮ ਦੀ ਕੌਮ
ਪੰਜ ਪ੍ਰਤੀਸ਼ਤ ਕੌਮ · ਮਹਿਦਵੀਆ

ਸੱਭਿਆਚਾਰ ਅਤੇ ਸਮਾਜ

ਇਲਮ · ਜਾਨਵਰ · ਕਲਾ · ਜੰਤਰੀ
ਬੱਚੇ · ਅਬਾਦੀ ਅੰਕੜੇ · ਤਿੱਥ-ਤਿਉਹਾਰ
ਮਸਜਿਦ · ਫ਼ਲਸਫ਼ਾ · ਸਿਆਸਤ
ਧਰਮ-ਬਦਲੀ · ਵਿਗਿਆਨ · ਔਰਤਾਂ

ਇਸਲਾਮ ਅਤੇ ਹੋਰ ਧਰਮ

ਇਸਾਈ · ਜੈਨ
ਯਹੂਦੀ · ਸਿੱਖ

ਇਹ ਵੀ ਵੇਖੋ

ਪੜਚੋਲ
ਇਸਲਾਮ ਤਰਾਸ
 · ਇਸਲਾਮੀਅਤ · 
ਫ਼ਰਹੰਗ

ਇਸਲਾਮ ਫ਼ਾਟਕ

ਅੱਲਾਹ ਜਾਂ ਅੱਲ੍ਹਾ (ਅਰਬੀ: اَللّٰه) ਅਰਬੀ ਭਾਸ਼ਾ ਵਿੱਚ ਖ਼ਾਲਿਕ ਦੇ ਲਈ ਇਸਤੇਮਾਲ ਹੋਣ ਵਾਲਾ ਲਫ਼ਜ਼ ਹੈ।[1] ਖ਼ਾਲਿਕ ਤਖ਼ਲੀਕ ਕਰਨ ਵਾਲੇ ਨੂੰ ਕਿਹਾ ਜਾਂਦਾ ਹੈ ਅਤੇ ਫ਼ਾਰਸੀ ਅਤੇ ਉਰਦੂ ਭਸ਼ਾਵਾਂ ਵਿੱਚ ਅੱਲਾਹ ਲਈ ਖ਼ੁਦਾ ਦਾ ਸ਼ਬਦ ਵੀ ਵਰਤਿਆ ਜਾਂਦਾ ਹੈ। ਅੱਲਾਹ ਇੱਕ ਈਸ਼ਵਰ, ਰੱਬ ਯਾਨੀ ਗਾਡ (God) ਦਾ ਹੀ ਨਾਮ ਹੈ।[2][3][4] ਇਸਲਾਮ ਨੂੰ ਮੰਨਣ ਵਾਲੇ ਪਾਰਦੇਸ਼ੀ ਅਵਾਮ ਦੇ ਇਲਾਵਾ ਅਰਬੀ ਬੋਲਣ ਵਾਲੇ ਮਸੀਹੀ ਅਤੇ ਯਹੂਦੀ ਲੋਕ ਵੀ ਇਸ ਸ਼ਬਦ ਨੂੰ ਵਰਤਦੇ ਹਨ। ਇਸਲਾਮ ਅਨੁਸਾਰ ਇੱਕੋ ਅੱਲਾਹ ਹੀ ਦੁਨੀਆ ਦਾ ਮਾਲਕ ਹੈ ਤੇ ਸਿਰਫ ਉਹੀ ਇਬਾਦਤ ਦੇ ਲਾਇਕ ਹੈ।

ਹਵਾਲੇ

[ਸੋਧੋ]
  1. Sura 2 Aya 258 In Urdu Archived 2008-07-25 at the Wayback Machine. and In English Archived 2008-04-10 at the Wayback Machine.
  2. "God". Islam: Empire of Faith. PBS. Retrieved 18 December 2010.
  3. "Islam and Christianity", Encyclopedia of Christianity (2001): Arabic-speaking Christians and Jews also refer to God as Allāh.
  4. L. Gardet. "Allah". Encyclopaedia of Islam Online.