ਨੇਹਾ ਸਰਗਮ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਨੇਹਾ ਸਰਗਮ
ਜਨਮਪਟਨਾ, ਬਿਹਾਰ
ਪੇਸ਼ਾਅਦਾਕਾਰਾ
ਸਰਗਰਮੀ ਦੇ ਸਾਲ2013–ਹੁਣ

ਨੇਹਾ ਸਰਗਮ ਇੱਕ ਭਾਰਤੀ ਅਭਿਨੇਤਰੀ ਹੈ।[1][2] ਨੇਹਾ ਦਾ ਜਨਮ ਪਟਨਾ ਹੋਇਆ, ਜਿੱਥੇ ਉਹ ਹੁਣ ਵੀ ਰਹਿ ਰਹੀ ਹੈ। ਪਟਨਾ ਮਹਿਲਾ ਦੇ ਕਾਲਜ ਵਿਚੋਂ ਉਸਨੇ ਗ੍ਰੈਜੁਏਟ ਕੀਤੀ। ਨੇਹਾ ਨੂੰ ਇੰਡੀਅਨ ਆਇਡਲ-4 ਵਿੱਚ ਦੇਖਿਆ ਜਾ ਸਕਦਾ ਹੈ।[3] ਉਸਨੇ ਚਾਂਦ ਛੁਪਾ ਬਾਦਲ ਮੇਂ ਅਤੇ ਯੇ ਰਿਸ਼ਤਾ ਕਯਾ ਕਹਿਲਾਤਾ ਹੈ ਵਿੱਚ ਵੀ ਭੂਮਿਕਾ ਨਿਭਾਈ।[4][5] ਉਸ ਨੇ ਇਹਨਾਂ ਸੀਰੀਅਲਾਂ ਵਿੱਚ ਵੀ ਕੰਮ ਕੀਤਾ - ਪੁਨਰ ਵਿਵਾਹ, ਡੋਲੀ ਅਰਮਾਨੋਂ ਕੀ[6] ਇਸ ਪਿਆਰ ਕੋ ਕਿਯਾ ਨਾਮ ਦੂਂ ? ਏਕ ਵਾਰ ਫਿਰ [7] ਅਤੇ ਯੇ ਹੈ ਆਸ਼ਿਕੀ ਆਦਿ। [8]

ਹਵਾਲੇ[ਸੋਧੋ]

  1. "Neha Sargam set to star in comedy show". The Indian Express. 2016-07-11. Retrieved 2016-08-18. 
  2. "Neha Sargam to make Bollywood debut (TV Snippets)". IMDb. Retrieved 2016-08-18. 
  3. "From Indian Idol to TV soap". Rediff.com. 2010-07-06. Retrieved 2016-08-18. 
  4. Chakrabarti, Srabanti (2 July 2010). "I got into acting not just for the glamour : Neha Sargam". Tellychakkar.com. Retrieved 29 June 2016. 
  5. Rajesh, Srividya (29 June 2015). "Neha Sargam is the new girl in Kunal Karan Kapoor's life". Tellychakkar.com. Retrieved 29 June 2016. 
  6. "Neha Sargam loses 7 kilos for a show". The Times of India. 2015-04-03. Retrieved 2016-08-18. 
  7. "Shrenu Parikh is bonding big time with Neha Sargam on the sets". The Times of India. 2014-04-01. Retrieved 2016-08-18. 
  8. "Neha Sargam in Yeh Hai Aashiqui?". The Times of India. 2013-10-28. Retrieved 2016-08-18.