ਨੈਓਮੀ ਕਲੇਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
Nuvola apps ksig.png
ਨੈਓਮੀ ਕਲੇਨ

ਨੈਓਮੀ ਕਲੇਨ, ਅਕਤੂਬਰ 2011
ਜਨਮ 8 ਮਈ 1970(1970-05-08)(ਉਮਰ 43)
ਮੋਨਟਰੀਅਲ, ਕਿਊਬੇਕ, ਕੈਨੇਡਾ
ਕਿੱਤਾ ਲੇਖਕ, ਐਕਟਿਵਿਸਟ
ਪ੍ਰਭਾਵਿਤ ਕਰਨ ਵਾਲੇ ਹੋਵਾਰਡ ਜ਼ਿੰਨ
ਜੀਵਨ ਸਾਥੀ ਅਵੀ ਲਿਊਸ (1 ਬੱਚਾ)
ਵੈੱਬਸਾਈਟ
naomiklein.org

ਨੈਓਮੀ ਕਲੇਨ (ਜਨਮ 8 ਮਈ 1970) ਕੈਨੇਡੀਅਨ ਸਮਾਜਕ ਕਾਰਕੁਨ ਹੈ। ਉਹ ਆਪਣੇ ਰਾਜਨੀਤਕ ਵਿਸ਼ਲੇਸ਼ਣਾ ਅਤੇ ਗਲੋਬਲੀਕਰਨ ਦੇ ਵਿਰੋਧ ਕਰ ਕੇ ਬੜੀ ਮਸ਼ਹੂਰ ਹੈ।[1] ਉਹਦੀ ਸਭ ਤੋਂ ਵਧੀਆ ਪਛਾਣ ਉਹਦੀ ਕਿਤਾਬ ਨੋ ਲੋਗੋ ਹੈ। ਇਹ ਕਿਤਾਬ ਅੰਤਰਰਾਸ਼ਟਰੀ ਪਧਰ ਤੇ ਸਭ ਤੋਂ ਵਧ ਵਿਕਣ ਵਾਲੀ ਬਣੀ।

ਹਵਾਲੇ[ਸੋਧੋ]