ਨੈਨਾ ਧਾਲੀਵਾਲ
ਦਿੱਖ
Naina Dhaliwal | |
---|---|
ਜਨਮ | |
ਮਾਡਲਿੰਗ ਜਾਣਕਾਰੀ | |
ਕੱਦ | 5 ft 9 in (1.75 m) |
ਵਾਲਾਂ ਦਾ ਰੰਗ | Black |
ਅੱਖਾਂ ਦਾ ਰੰਗ | Brown |
ਨੈਨਾ ਧਾਲੀਵਾਲ ( Punjabi: ਨੈਣਾ ਧਾਲੀਵਾਲ, ਜਨਮ 16 ਸਤੰਬਰ 1984) ਇੱਕ ਭਾਰਤੀ ਮਾਡਲ ਅਤੇ ਅਦਾਕਾਰਾ ਹੈ, ਜੋ ਬਾਲੀਵੁੱਡ ਫ਼ਿਲਮਾਂ ਵਿੱਚ ਨਜ਼ਰ ਆਈ ਹੈ। ਧਾਲੀਵਾਲ ਨੇ ਗਲੈਡਰੈਗਜ਼ ਮਿਸਿਜ਼ ਇੰਡੀਆ ਮੁਕਾਬਲਾ-2004 ਜਿੱਤਿਆ[1] ਅਤੇ ਪਾਮ ਸਪ੍ਰਿੰਗਸ, ਕੈਲੀਫੋਰਨੀਆ ਵਿੱਚ ਮਿਸ ਗਲੋਬ 2005 ਮੁਕਾਬਲੇ ਵਿੱਚ ਭਾਰਤ ਦੀ ਪ੍ਰਤੀਨਿਧਤਾ ਕੀਤੀ।[2]
ਧਾਲੀਵਾਲ ਨੇ ਲੁਧਿਆਣਾ, ਪੰਜਾਬ ਵਿੱਚ ਜਨਮ ਲਿਆ ਅਤੇ ਉਥੇ ਹੀ ਉਸਦੀ ਪਰਵਰਿਸ਼ ਹੋਈ। ਉਸ ਨੇ ਆਪਣੀ ਮੁੱਢਲੀ ਸਿੱਖਿਆ ਕ੍ਰਿਸ਼ਚੀਅਨ ਕਾਨਵੈਂਟ ਸਕੂਲ, ਕਪੂਰਥਲਾ ਤੋਂ ਪੂਰੀ ਕੀਤੀ ਅਤੇ ਰਾਮਗੜ੍ਹੀਆ ਕਾਲਜ ਤੋਂ ਮਨੁੱਖਤਾ ਦੀ ਡਿਗਰੀ ਪ੍ਰਾਪਤ ਕੀਤੀ।[3]
ਫ਼ਿਲਮੋਗ੍ਰਾਫੀ
[ਸੋਧੋ]- ਮਾਧੋਸ਼ੀ (2004) [4]
- ਐਂਥਨੀ ਕੌਨ ਹੈ? (2006)
- www. Love.com (2010)
- ਕੈਬਰੇਟ (2011)
- ਅਮਾਵਸ (2011)
- ਡੰਡ;- ਸਜ਼ਾ (2011)
- ਜੈਕਪੋਟ;- ਦ ਮਨੀ ਗੇਮ (2012)
ਹਵਾਲੇ
[ਸੋਧੋ]- ↑ "Ludhiana belle is Gladrags Mrs India". The Tribune, Chandigarh. 24 November 2003. Retrieved 2 April 2016.
- ↑ "Wait Till U C Me Sizzle". Outlook India. 8 August 2005. Retrieved 2 April 2016.
- ↑ "Ludhiana belle is Gladrags Mrs India". The Tribune, Chandigarh. 24 November 2003. Retrieved 2 April 2016."Ludhiana belle is Gladrags Mrs India". The Tribune, Chandigarh. 24 November 2003. Retrieved 2 April 2016.
- ↑ "Naina Dhaliwal Films". Bollywood Hungama. Retrieved 2 April 2016.