ਨੈਸ਼ਨਲ ਗ੍ਰੀਨ ਟ੍ਰਿਬਿਊਨਲ ਐਕਟ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਨੈਸ਼ਨਲ ਗ੍ਰੀਨ ਟ੍ਰਿਬਿਊਨਲ ਐਕਟ, 2010
ਨੈਸ਼ਨਲ ਗ੍ਰੀਨ ਟ੍ਰਿਬਿਊਨਲ ਐਕਟ
ਭਾਰਤੀ ਸੰਸਦ
An Act to provide for the establishment of a National Green Tribunal for the effective and expeditiousdisposal of cases relating to environmental protection and conservation of forests and other natural resources including enforcement of any legal right relating to environment and giving relief and compensation for damages to persons and property and for matters connected therewith or incidental thereto.
ਹਵਾਲਾAct No. 19 of 2010
ਲਿਆਂਦਾ ਗਿਆਭਾਰਤੀ ਸੰਸਦ
Date enacted5 ਮਈ 2010
Date assented to2 ਜੂਨ 2010
Legislative history
ਬਿੱਲ ਪ੍ਰਕਾਸ਼ਿਤ ਹੋਇਆ31 ਜੁਲਾਈ 2009
ਕਮੇਟੀ ਰਿਪੋਰਟ24 ਨਵੰਬਰ 2009

ਨੈਸ਼ਨਲ ਗ੍ਰੀਨ ਟ੍ਰਿਬਿਊਨਲ ਐਕਟ, 2010 ਭਾਰਤੀ ਪਾਰਲੀਮੈਂਟ ਦੁਆਰਾ ਬਣਾਇਆ ਗਿਆ ਸੀ[1]। ਇਸ ਐਕਟ ਅਧੀਨ ਖਾਸ ਟ੍ਰਿਬਿਊਨਲ ਬਣਾਈਆਂ ਗਈਆਂ ਤਾਂ ਕਿ ਵਾਤਾਵਰਣ ਨਾਲ ਸਬੰਧਿਤ ਮੁਕੱਦਮਿਆਂ ਨੂੰ ਛੇਤੀ ਨਿਪਟਾਇਆ ਜਾ ਸਕੇ।[2] ਇਹ ਐਕਟ ਭਾਰਤੀ ਸੰਵਿਧਾਨ ਦੇ ਅਨੁਛੇਦ 21 ਅਧੀਨ ਬਣਾਇਆ ਗਿਆ, ਜਿਹੜਾ ਕਿ ਨਾਗਰਿਕਾਂ ਨੂੰ ਇੱਕ ਚੰਗੇ ਅਤੇ ਤੰਦਰੁਸਤ ਵਾਤਾਵਰਣ ਵਿੱਚ ਰਹਿਣ ਦਾ ਅਧਿਕਾਰ ਦਿੰਦਾ ਹੈ।

ਹਵਾਲੇ[ਸੋਧੋ]

  1. "National Green Tribunal Website". Archived from the original on 2013-08-30. Retrieved 2015-05-11. 
  2. "Ministry of Environment and Forest Website". Archived from the original on 2015-04-19. Retrieved 2015-05-11.