ਨੋਮਨ ਇਜਾਜ਼

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਨੋਮਨ ਇਜਾਜ਼ (Urdu: نعمان اعجاز‎) ਇੱਕ ਪਾਕਿਸਤਾਨੀ ਫ਼ਿਲਮ ਅਤੇ ਟੈਲੀਵਿਜ਼ਨ ਅਦਾਕਾਰ ਹੈ।[1]

ਕੈਰੀਅਰ[ਸੋਧੋ]

ਨੋਮਨ ਇਜਾਜ਼ ਨੇ ਆਪਣਾ ਅਦਾਕਾਰੀ ਦਾ ਕੈਰੀਅਰ ਪੀਟੀਵੀ ਤੋਂ ਸ਼ੁਰੂ ਕੀਤਾ। ਉਸਨੇ ਰਿਹਾਈ ਅਤੇ ਉੱਲੂ ਬਰਾਏ ਫਰੋਖਤ ਨਹੀਂ  ਡਰਾਮਿਆਂ ਵਿੱਚ ਨਕਾਰਾਤਮਕ ਕਿਰਦਾਰ ਕੀਤੇ। ਉਸਨੇ ਇੱਕ ਫਿਲਮਰਾਮਚੰਦ ਪਾਕਿਸਤਾਨੀ ਵਿੱਚ ਵੀ ਕੰਮ ਕੀਤਾ। ਇਸ ਵੀਹ ਉਸ ਨਾਲ ਅਦਾਕਾਰਾ ਵਜੋਂ ਨੰਦਿਤਾ ਦਾਸ[2][2] ਸੀ।  ਉਸਨੇ ਪੀਟੀਵੀ ਹੋਮ[3] ਉੱਪਰ ਇੱਕ ਸ਼ੋਅ ਹੋਸਟ ਕੀਤਾ। 2011 ਵਿੱਚ ਇਜਾਜ਼ ਨੇ ਪ੍ਰਾਇਡ ਆਫ ਪਰਫਾਰਮੈਂਸ ਅਵਾਰਡ Pਪਾਕਿਸਤਾਨ ਦੇ ਰਾਸਟਰਪਤੀ ਆਸਿਫ ਅਲੀ ਜ਼ਰਦਾਰੀ[4][4] ਤੋਂ ਪ੍ਰਾਪਤ ਕੀਤਾ।

ਫਿਲਮੋਗ੍ਰਾਫੀ[ਸੋਧੋ]

ਫਿਲਮਾਂ[ਸੋਧੋ]

ਸਾਲ ਫਿਲਮ
ਭਾਸ਼ਾ
2008 ਰਾਮਚੰਦ ਪਾਕਿਸਤਾਨੀ ਉਰਦੂ
2008 ਸਮਾਲ ਵੁਆਈਸਿਸ
2010 ਵਿਰਸਾ ਪੰਜਾਬੀ

ਟੈਲੀਵਿਜ਼ਨ[ਸੋਧੋ]

ਸਾਲ
ਡਰਾਮਾ
ਚੈਨਲ
1993 ਨਿਜਾਤ PTV
2000 ਆਂਸੂ PTV
2002 ਨਿਗਾਹ PTV
2009 ਨੂਰਪੁਰ ਕੀ ਰਾਨੀ PTV
2010-2011 ਮੇਰਾ ਸਾਈਂ
ਏਆਰਯਾਈ ਡਿਜੀਟਲ
2011-2012 Jal Pariਜਲ ਪਰੀ
Geo TV
2011-2012 ਆਓ ਕਹਾਨੀ ਬੁਨਤੇ ਹੈਂ
PTV
2012-2013 ਬੜੀ ਆਪਾ ਹਮ ਟੀਵੀ
2012-2013 ਜੋ ਚਲੇ ਤੋ ਜਾਨ ਸੇ ਗੁਜ਼ਰ ਗਏ Geo TV
2012-2013 ਮੇਰਾ ਸਾਈਂ ਏਆਰਯਾਈ ਡਿਜੀਟਲ
2012-2013 ਕਮੀ ਰਹਿ ਗਈ ਪੀਟੀਵੀ ਨੈੱਟਵਰਕ
2012-2013 ਉੱਲੂ ਬਰਾਏ ਫਰੋਖਤ ਨਹੀਂ ਹਮ ਟੀਵੀ
2012-2013 ਰਿਹਾਈ ਹਮ ਟੀਵੀ
2014 ਜੈਕਸਨ ਹਾਈਟਸ
ਉਰਦੂ 1

ਹੋਸਟ[ਸੋਧੋ]

ਸਾਲ
ਸ਼ੋਅ
ਚੈਨਲ
2013–2015 ਮਜ਼ਾਕ ਰਾਤ   ਦੁਨੀਆ ਟੀਵੀ

ਅਵਾਰਡਸ[ਸੋਧੋ]

  • Best TV actor award – Lux Style Award 2009[5]
  • Hum Award for Best Actor - ਬੜੀ ਆਪਾ
  • Hum Award for Best Actor - ਰਿਹਾਈ
  • Hum Award for Best Actor in a Negative Role - Ullu Baraye Farokht Nahi
  • PTV Awards, Best TV Actor 2012.
  • Pride of Performance in 2012

ਹਵਾਲੇ[ਸੋਧੋ]