ਨੋਰਮਨ ਪ੍ਰਿਚਰਡ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਨੋਰਮਨ ਪ੍ਰਿਚਰਡ
Pritchard 1900.jpg
ਨਿੱਜੀ ਜਾਣਕਾਰੀ
ਪੂਰਾ ਨਾਮਨੋਰਮਨ ਗਿਲਬਰਟ ਪ੍ਰਿਚਰਡ
Ethnicityਬ੍ਰਿਟਿਸ਼
ਜਨਮ(1877-06-23)23 ਜੂਨ 1877
ਕਲਕੱਤਾ , ਬ੍ਰਿਟਿਸ਼ ਭਾਰਤ
ਮੌਤ31 ਅਕਤੂਬਰ 1929(1929-10-31) (ਉਮਰ 52)
ਲਾਸ ਐਂਜਲਸ, ਅਮਰੀਕਾ
ਪੜ੍ਹਾਈSaint Xavier's College
ਖੇਡ
ਖੇਡਐਥਲੈਟਿਕਸ
ਈਵੈਂਟ200 metre hurdles

ਨੋਰਮਨ ਗਿਲਬਰਟ ਪ੍ਰਿਚਰਡ (23 ਜੂਨ 1877 – 31 ਅਕਤੂਬਰ 1929) ਇੱਕ ਭਾਰਤੀ ਐਥਲੀਟ ਸੀ[1]। ਐਥਲੀਟ ਬਣਨ ਤੋਂ ਬਾਅਦ ਉਹ ਹਾਲੀਵੁੱਡ ਵਿੱਚ ਚਲਿਆ ਗਿਆ ਸੀ। ਉਸ ਦੇ ਮਾਤਾ-ਪਿਤਾ ਬ੍ਰਿਟਿਸ਼ ਸਨ ਅਤੇ ਉਹ ਵੀ ਬਾਅਦ ਵਿੱਚ ਪੱਕੇ ਤੌਰ 'ਤੇ 1905 ਵਿੱਚ ਗ੍ਰੇਟ ਬ੍ਰਿਟੇਨ ਚਲਾ ਗਿਆ[2]

ਪ੍ਰਿਚਾਰਡ ਪਹਿਲਾ ਐਥਲੀਟ ਸੀ ਜਿਸਨੇ ਭਾਰਤ ਅਤੇ ਕਿਸੇ ਏਸ਼ੀਅਨ ਦੇਸ਼ ਦੀ ਪ੍ਰਤੀਨਿਧਤਾ ਓਲੰਪਿਕ ਖੇਡਾਂ ਵਿੱਚ ਕੀਤੀ। ਉਸਨੇ 1900 ਦੀਆਂ ਉਲੰਪਿਕ ਖੇਡਾਂ ਵਿੱਚ 200 ਮੀਟਰ ਦੌੜ ਅਤੇ 200 ਮੀਟਰ ਅੜਿੱਕਾ ਦੌੜ ਵਿੱਚ ਚਾਂਦੀ ਦੇ ਦੋ ਤਗਮੇ ਜਿੱਤੇ।

ਜੀਵਨ[ਸੋਧੋ]

Trevor on right with Earle Foxe and Florence Reed in The Black Panther's Cub(1921).

ਪ੍ਰਿਚਰਡ ਦਾ ਜਨਮ ਕਲਕੱਤੇ ਵਿੱਚ ਹੋਇਆ ਸੀ। ਉਹ ਜਾਰਜ ਪੀਟਰਸਨ ਪ੍ਰਿਚਰਡ ਅਤੇ ਮਾਤਾ ਹੇਲਨ ਮੇਨਾਰਡ ਪ੍ਰਿਚਰਡ ਸੀ।

ਹਵਾਲੇ[ਸੋਧੋ]

  1. "Norman Trevor at IMDb".
  2. "THE STORY OF A CHAMPION FROM THE EAST".

ਬਾਹਰੀ ਲਿੰਕ[ਸੋਧੋ]