ਨੋਰਲੰਦ ਦਾ ਯੂਨੀਵਰਸਿਟੀ ਹਸਪਤਾਲ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਊਮਿਆ ਦਾ ਯੂਨੀਵਰਸਿਟੀ ਹਸਪਤਾਲ
Norrlands universitetssjukhus 2006 dec.jpg
Geography
Location ਊਮਿਆ, ਵਾਸਟਰਬੋਟਨ ਕਾਉਂਟੀ, ਸਵੀਡਨ
Coordinates 63°49′03″N 20°17′54″E / 63.81750°N 20.29833°E / 63.81750; 20.29833ਗੁਣਕ: 63°49′03″N 20°17′54″E / 63.81750°N 20.29833°E / 63.81750; 20.29833
Organisation
Care system ਸਰਕਾਰੀ
Hospital type Teaching
Affiliated university ਊਮਿਆ ਯੂਨੀਵਰਸਿਟੀ
Services
Helipad Yes
History
Founded 1907

ਊਮਿਆ ਦਾ ਯੂਨੀਵਰਸਿਟੀ ਹਸਪਤਾਲ (ਸਵੀਡਿਸ਼: Norrlands universitetssjukhus) ਉੱਤਰੀ ਸਵੀਡਨ ਦੇ ਸ਼ਹਿਰ ਊਮਿਆ ਦਾ ਇੱਕ ਮੁੱਖ ਹਸਪਤਾਲ ਹੈ। ਇਸ ਹਸਪਤਾਲ ਵਿੱਚ 5,600 ਕਰਮਚਾਰੀ ਹਨ।[1]

ਇਤਿਹਾਸ[ਸੋਧੋ]

ਇਸ ਦੀ ਸਥਾਪਨਾ 1784 ਵਿੱਚ ਲਾਸਾਰੈਟ ਵਜੋਂ ਹੋਈ ਸੀ। ਇਹ ਇਮਾਰਤ ਹਾਲੇ ਵੀ ਮੌਜੂਦ ਹੈ ਪਰ ਇਸ ਦੀ ਵਰਤੋਂ ਨਹੀਂ ਕੀਤੀ ਜਾਂਦੀ।[2]

ਜਦੋਂ ਊਮਿਓ ਸ਼ਹਿਰ ਫੈਲ ਗਿਆ ਤਾਂ ਕੇਂਦਰੀ ਊਮਿਓ ਵਿੱਚ ਇੱਕ ਨਵਾਂ ਹਸਪਤਾਲ ਬਣਾਇਆ ਗਿਆ। ਇਹ 1907 ਵਿੱਚ ਸ਼ੁਰੂ ਹੋਇਆ ਸੀ ਅਤੇ ਇਸ ਵਿੱਚ 134 ਕੇਅਰ ਯੂਨਿਟ ਹਨ।[2]

ਹਵਾਲੇ[ਸੋਧੋ]

  1. "Om Nus" (in Swedish). Västerbotten County Council. Archived from the original on 23 October 2011. Retrieved 23 October 2011. 
  2. 2.0 2.1 Asplund, Kjell. "Medicinska kliniken och medicinska institutionen vid NUS- en kort historik" (in Swedish). Umeå University. Archived from the original on 23 October 2011. Retrieved 23 October 2011.