ਨੋ ਸਟਰਿੰਗਸ ਅਟੈਚਡ
ਦਿੱਖ
ਨੋ ਸਟਰਿੰਗਸ ਅਟੈਚਡ | |
---|---|
ਤਸਵੀਰ:No Strings Attached Poster.jpg | |
ਨਿਰਦੇਸ਼ਕ | ਇਵਾਨ ਰਿਟਮੇਨ |
ਸਕਰੀਨਪਲੇਅ | ਇਲੀਜ਼ਾਬੇਥ ਮੇਰੀਵੇਦਰ |
ਕਹਾਣੀਕਾਰ |
|
ਨਿਰਮਾਤਾ |
|
ਸਿਤਾਰੇ | |
ਸੰਗੀਤਕਾਰ | ਜਾਨ ਡੇਬਨੇ |
ਡਿਸਟ੍ਰੀਬਿਊਟਰ | ਪਾਰਾਮਾਉੰਟ ਪਿਚਰਸ |
ਦੇਸ਼ | ਸੰਯੁਕਤ ਰਾਜ |
ਭਾਸ਼ਾ | ਅੰਗ੍ਰੇਜ਼ੀ |
ਨੋ ਸਟਰਿੰਗਸ ਅਟੈਚਡ 2011 ਦੀ ਇੱਕ ਰੋਮਾਂਟਿਕ ਕਾਮੇਡੀ ਫਿਲਮ ਹੈ। ਇਸ ਫਿਲਮ ਦਾ ਨਿਰਦੇਸ਼ਕ ਇਵਾਨ ਰਿਟਮੇਨ ਦੁਆਰਾ ਕੀਤਾ ਗਿਆ ਹੈ। ਇਸਦੀ ਮੁੱਖ ਅਭਿਨੇਤਰੀ ਨਟਾਲੀ ਪੋਰਟਮੇਨ ਹੈ ਅਤੇ ਅਭਿਨੇਤਾ ਐਸ਼ਟਨ ਕਚਰ ਹੈ। ਇਸਦੀ ਲੇਖਕ ਇਲੀਜ਼ਾਬੇਥ ਮੇਰੀਵੇਦਰ ਹੈ। ਇਹ ਫਿਲਮ ਦੋ ਦੋਸਤਾਂ ਦੀ ਕਹਾਣੀ ਹੈ ਜੋ ਕਿ ਇੱਕ ਦੂਜੇ ਨਾਲ ਬਿਨਾ ਪਿਆਰ ਵਿੱਚ ਪਏ ਸਿਰਫ ਸੈਕਸ ਕਰਨ ਦਾ ਸਮਝੌਤਾ ਕਰਦੇ ਹਨ। ਇਹ ਫਿਲਮ ਕਨੇਡਾ ਅਤੇ ਸੰਯੁਕਤ ਰਾਜ ਅਮਰੀਕਾ ਵਿੱਚ 21 ਜਨਵਰੀ 2011 ਨੂੰ ਰਿਲੀਜ਼ ਹੋਈ।