ਨੰਦਾ ਚੌਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਨੰਦਾ ਚੌਰ
ਪਿੰਡ
ਦੇਸ਼ ਭਾਰਤ
ਰਾਜਪੰਜਾਬ
ਜ਼ਿਲ੍ਹਾਹੁਸ਼ਿਆਰਪੁਰ
ਬਲਾਕਹੁਸ਼ਿਆਰਪੁਰ-1
ਭਾਸ਼ਾਵਾਂ
 • ਸਰਕਾਰੀਪੰਜਾਬੀ
ਸਮਾਂ ਖੇਤਰਯੂਟੀਸੀ+5:30 (ਭਾਰਤੀ ਮਿਆਰੀ ਸਮਾਂ)
ਨੇੜੇ ਦਾ ਸ਼ਹਿਰਹੁਸ਼ਿਆਰਪੁਰ

ਨੰਦਾ ਚੌਰ ਹੁਸ਼ਿਆਰਪੁਰ ਜ਼ਿਲ੍ਹੇ, ਪੰਜਾਬ, ਭਾਰਤ ਦਾ ਇੱਕ ਪਿੰਡ ਹੈ। ਨੰਦਾ ਚੌਰ ਨੂੰ ਇੱਥੇ ਸਥਿਤ ਸ਼੍ਰੀ ਓਮ ਦਰਬਾਰ ਮੰਦਿਰ ਕਾਰਨ ਨੰਦਾ ਚੌਰ ਧਾਮ ਵੀ ਕਿਹਾ ਜਾਂਦਾ ਹੈ। ਨੰਦਾ ਚੌਰ ਪਿੰਡ ਵਿੱਚ ਬਹੁਤ ਸਾਰੇ ਸਕੂਲ ਅਤੇ ਕਾਲਜ ਹਨ ਅਤੇ ਇੱਕ ਹਸਪਤਾਲ ਵੀ ਹੈ। ਇਹ ਬੁੱਲੋਵਾਲ-ਭੋਗਪੁਰ ਸੜਕ ’ਤੇ ਸਥਿਤ ਹੈ ਅਤੇ   ਜ਼ਿਲ੍ਹਾ ਹੁਸ਼ਿਆਰਪੁਰ ਤੋਂ ਲਗਭਗ 20 ਕਿ.ਮੀ. ਦੂਰ ਹੈ।

ਦੂਜੇ ਸ਼ਹਿਰਾਂ ਤੋਂ ਦੂਰੀ[ਸੋਧੋ]

ਹੁਸ਼ਿਆਰਪੁਰ = 18 ਕਿਮੀ, ਚੰਡੀਗੜ੍ਹ = 157 ਕਿਮੀ, ਜਲੰਧਰ = 38 ਕਿਲੋਮੀਟਰ, ਨਵੀਂ ਦਿੱਲੀ = 420 ਕਿਮੀ, ਧਰਮਸ਼ਾਲਾ = 135 ਕਿਲੋਮੀਟਰ

ਹਵਾਲੇ[ਸੋਧੋ]