ਪਤੌੜ
ਦਿੱਖ
| ਪਤੌੜ | |
|---|---|
| ਸਰੋਤ | |
| ਸੰਬੰਧਿਤ ਦੇਸ਼ | ਭਾਰਤ |
| ਇਲਾਕਾ | ਉੱਤਰੀ ਭਾਰਤ |
| ਖਾਣੇ ਦਾ ਵੇਰਵਾ | |
| ਖਾਣਾ | ਭੁੱਖ ਚਮਕਾਊ ਜਾਂ ਸਨੈਕ |
| ਹੋਰ ਕਿਸਮਾਂ | ਆਲੂ, ਕਚਾਲੂ,[1] ਪਿਆਜ਼, ਗੋਭੀ, ਪਾਲਕ |
ਪਤੌੜ ਜਾਂ ਪਕੌੜਾ (ਹਿੰਦੀ: पकोड़ा pakoṛā; Urdu: پکوڑا pakodā; ਬੰਗਾਲੀ: পাকোড়া pakoṛā; Nepali: पकौडा pakauṛā; Kannada: ಪಕೋಡ pakodā; ਤਮਿਲ਼: பஜ்ஜி bajji pakkoda or pakkora; ਤੇਲਗੂ: పకోడీ pakōḍī) ਤਲਿਆ ਹੋਇਆ ਨਮਕੀਨ ਖਾਣ ਵਾਲਾ ਪਦਾਰਥ ਹੁੰਦਾ ਹੈ। ਇਹ ਮੂਲ ਤੌਰ 'ਤੇ ਉੱਤਰ ਪ੍ਰਦੇਸ਼ ਦੇ ਖੇਤਰ ਦਾ ਹੈ।[2] ਇਹ ਦੱਖਣੀ ਏਸ਼ੀਆ ਵਿੱਚ ਪਾਏ ਜਾਂਦੇ ਹਨ।[3] ਪੰਜਾਬ ਵਿੱਚ ਇਸ ਦਾ ਪਹਿਲਾਂ ਵਧੇਰੇ ਪ੍ਰਚਲਿਤ ਨਾਮ ਪਤੌੜ ਸੀ ਪਰ ਹੁਣ ਇਸਨੂੰ ਪਕੌੜਾ ਕਹਿਣ ਦਾ ਆਮ ਰੁਝਾਨ ਹੈ। ਇਹ ਵਿਆਹ-ਸ਼ਾਦੀਆਂ ਦਾ ਮੁੱਖ ਪਕਵਾਨ ਹੈ।
ਗੈਲਰੀ
[ਸੋਧੋ]- ਪਕੌੜੇ ਬੇਸਨ ਦੇ ਘੋਲ ਵਿੱਚ ਤਲੇ ਹੋਏ।
- ਪਿਆਜ਼ ਅਤੇ ਹਰੇ ਪੱਤੇ ਵਾਲੇ ਪਕੌੜੇ।
- ਪਿਆਜ਼ ਦੇ ਪਕੌੜੇ ਪੁਦੀਨੇ ਦੀ ਚਟਨੀ ਦੇ ਨਾਲ ਪਰੋਸੇ ਹੋਏ।
- ਚਿਕਨ ਪਕੌੜੇ
- ਪਾਲਕ ਪਕੌੜੇ ਦਾ ਕਲੋਜ਼-ਅੱਪ
- ਪਿਆਜ਼ ਪਕੌੜੇ
- ਬੇਸਨ ਨਾਲ ਲੇਪ ਕੀਤੇ ਬਰੈੱਡ ਦੇ ਟੁਕੜਿਆਂ ਨੂੰ ਤਲ ਕੇ ਬਣਾਇਆ ਗਿਆ ਬਰੈੱਡ ਪਕੌੜਾ।
- ਜੈਪੁਰ ਵਿੱਚ ਵਿਕਦੇ ਪਕੌੜੇ
- ਚਿਕਨ ਪਕੌੜਿਆਂ ਦੀ ਇੱਕ ਹੋਰ ਕਿਸਮ
- 'ਕੜ੍ਹੀ ਪਕੌੜੇ' ਵਿੱਚ ਵਰਤੇ ਜਾਂਦੇ ਪਕੌੜੇ, ਇੱਕ ਦਹੀਂ-ਅਧਾਰਿਤ ਕੜ੍ਹੀ ਜੋ ਚੌਲਾਂ ਨਾਲ ਖਾਧੀ ਜਾਂਦੀ ਹੈ।
- ਪਾਲਕ ਪੌਕੜਾ
- ਕੜ੍ਹੀ ਪਕੌੜੇ: ਮਸਾਲੇਦਾਰ ਦਹੀਂ ਦੀ ਗਰੇਵੀ ਵਿੱਚ ਪਕੌੜੇ ਚੌਲਾਂ ਜਾਂ ਰੋਟੀਆਂ ਨਾਲ ਪਰੋਸੇ ਜਾਂਦੇ ਹਨ।
ਹਵਾਲੇ
[ਸੋਧੋ]- ↑ "ਇੱਕ ਕੰਦ, ਜੋ ਆਲੂ ਦੀ ਤਰਾਂ ਜ਼ਮੀਨ ਵਿੱਚ ਹੁੰਦਾ ਹੈ।……..ਇਸ ਦੇ ਪੱਤਿਆਂ ਦੇ ਪਤੌੜ ਪਕਾਉਂਦੇ ਹਨ". Archived from the original on 2021-10-20. Retrieved 2014-04-10.
- ↑ "10 Best Recipes From Uttar Pradesh". NDTV. October 25, 2013. Retrieved 26 October 2013.
- ↑ Devi, Yamuna (1999). Lord Krishna's Cuisine: The Art of Indian Vegetarian cooking. New York: E. P. Dutton. pp. 447–466, Pakoras: Vegetable Fritters. ISBN 0-525-24564-2.