ਪਨਾਮਾਈ ਸੁਨਹਿਰੀ ਡੱਡੂ
ਦਿੱਖ
ਪਨਾਮਾਈ ਸੁਨਹਿਰੀ ਡੱਡੂ | |
---|---|
Scientific classification | |
Kingdom: | |
Phylum: | |
Class: | |
Order: | |
Family: | |
Genus: | |
Species: | A. zeteki
|
Binomial name | |
Atelopus zeteki Dunn, 1933
|
ਪਨਾਮਾਈ ਸੁਨਹਿਰੀ ਡੱਡੂ (Atelopus zeteki) ਥਲੀ ਡੱਡੂਆਂ ਦੀ ਇੱਕ ਪ੍ਰਜਾਤੀ ਹੈ ਜੋ ਪਨਾਮਾ ਵਿੱਚ ਹੀ ਮਿਲਦੀ ਹੈ। ਇਹ ਐਟੇਲੋਪਸ ਗਣ ਨਾਲ ਸੰਬੰਧਿਤ ਹੈ।
ਪਨਾਮਾਈ ਸੁਨਹਿਰੀ ਡੱਡੂ ਪੱਛਮੀ-ਮੱਧ ਪਨਾਮਾ ਦੇ ਕੋਰਦਿਲੇਰਾਨ ਬੱਦਲ ਜੰਗਲਾਂ ਦੀਆਂ ਪਹਾੜੀ ਢਲਾਨਾਂ ਦੇ ਨਾਲ ਨਾਲ ਨਦੀਆਂ ਕੋਲ ਮਿਲਦੇ ਹਨ।[1]
ਹਵਾਲੇ
[ਸੋਧੋ]- ↑ Lua error in ਮੌਡਿਊਲ:Citation/CS1 at line 3162: attempt to call field 'year_check' (a nil value).