ਪਰਾਮੀਲਾ ਜਯਾਪਾਲ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਪਰਾਮੀਲਾ ਜਯਾਪਾਲ
Nation 150th in Seattle - Pramila Jayapal 04 (22224280385).jpg
ਪਰਾਮੀਲਾ ਜਯਾਪਾਲ, 2015
ਵਾਸ਼ਿੰਗਟਨ ਸੈਨਟ
ਤੋਂ 37th legislative ਜ਼ਿਲ੍ਹੇ ਦੇ ਮੈਂਬਰ
ਮੌਜੂਦਾ
ਦਫ਼ਤਰ ਸਾਂਭਿਆ
ਜਨਵਰੀ 12, 2015 (2015-01-12)
ਸਾਬਕਾਐਡਮ ਕਲੇਨ
ਨਿੱਜੀ ਜਾਣਕਾਰੀ
ਜਨਮ (1965-09-21) ਸਤੰਬਰ 21, 1965 (ਉਮਰ 54)
ਚੇਨਈ, ਤਮਿਲਨਾਡੂ, ਭਾਰਤ
ਸਿਆਸੀ ਪਾਰਟੀDemocratic
ਪਤੀ/ਪਤਨੀਸਟੀਵ ਵਿਲੀਅਮਸਨ
ਸੰਤਾਨਜਨਕ ਪ੍ਰੇਸਟਨ
ਰਿਹਾਇਸ਼ਕੋਲੰਬੀਆ ਸ਼ਹਿਰ, ਸੀਟਲ, ਵਾਸ਼ਿੰਗਟਨ
ਅਲਮਾ ਮਾਤਰਜਾਰਜਟਾਉਨ ਯੂਨੀਵਰਸਿਟੀ (B.A.)
Kellogg School of Management, Northwestern University (M.B.A.)
ਕਿੱਤਾFinancial analyst
ਕਾਰਕੁੰਨ
ਲੇਖਕ
ਵੈਬਸਾਈਟOfficial

ਪਰਾਮੀਲਾ ਜਯਾਪਾਲ ਇੱਕ ਭਾਰਤੀ-ਅਮਰੀਕੀ ਕਾਰਕੁਨ ਅਤੇ ਸਿਆਸਤਦਾਨ ਹੈ। ਉਹ ਇੱਕ ਲੋਕਤੰਤਰਵਾਦੀ, ਉਹ 12 ਜਨਵਰੀ 2015 ਤੋਂ ਵਾਸ਼ਿੰਗਟਨ ਸਟੇਟ ਸੈਨੇਟ ਵਿੱਚ 37ਵੀਂ ਵਿਧਾਨਿਕ ਅਸੈਂਬਲੀ ਦੀ ਪ੍ਰਤੀਨਿਧਤਾ ਕਰਦੀ ਹੈ।[1]

ਕਾਂਗਰਸਮੈਨ ਜਿਮ ਮੈਕਡੋਰਮੇਟ ਦੇ ਰਿਟਾਇਰ ਹੋ ਤੋਂ ਬਾਅਦ, ਜਨਵਰੀ 2016 ਵਿੱਚ ਜਯਾਪਾਲ ਨੇ ਵਾਸ਼ਿੰਗਟਨ ਦੀ 7ਵੀਂ ਕਾਂਗ੍ਰੇਸ਼ਨਲ ਡਿਸਟ੍ਰਿਕਟ ਤੋਂ ਚੋਣ ਲੜਨ ਦਾ ਐਲਾਨ ਕੀਤਾ।[2]

ਮੁਢਲਾ ਜੀਵਨ ਅਤੇ ਸਿੱਖਿਆ[ਸੋਧੋ]

ਪਰਾਮੀਲ ਦਾ ਜਨਮ ਭਾਰਤ ਵਿੱਚ ਹੋਇਆ ਅਤੇ ਉਹ ਇੰਡੋਨੇਸ਼ੀਆ ਅਤੇ ਸਿੰਗਾਪੁਰ ਵਿੱਚ ਵੱਡੀ ਹੋਈ[3]। ਉਹ 1982ਈ. ਵਿੱਚ 18 ਸਾਲ ਦੀ ਉਮਰ ਵਿੱਚ ਅਮਰੀਕਾ ਕਾਲਜ ਵਿੱਚ ਪੜਨ ਗਈ ਸੀ। ਇੱਥੇ ਉਸਨੇ ਜਾਰਜਟਾਉਨ ਯੂਨੀਵਰਸਿਟੀ, ਵਾਸ਼ਿੰਗਟਨ ਡੀ.ਸੀ ਤੋਂ ਬੈਚਲਰ ਅਤੇ ਨਾਰਥਵੈਸਟਰਨ ਯੂਨੀਵਰਸਿਟੀ, ਸ਼ਿਕਾਗੋ ਤੋਂ ਐਮ.ਬੀ.ਏ ਕੀਤੀ।[1]

ਹਵਾਲੇ[ਸੋਧੋ]

  1. 1.0 1.1 "Pramila's Story". Pramila Jayapal for State Senate. Retrieved February 3, 2015. 
  2. Connelly, Joel (2016-01-21). "Pramila Jayapal enters U.S. House race with blast at 'the 1 percent'". Seattle Post-Intelligencer. Retrieved 2016-03-24. 
  3. "About". Pramila Jayapal. Retrieved February 3, 2015. 

ਬਾਹਰੀ ਲਿੰਕ[ਸੋਧੋ]