ਪਰਿਤੋਸ਼ ਗਾਰਗੀ
ਦਿੱਖ
ਪਰਿਤੋਸ਼ ਗਾਰਗੀ ਦਾ ਜਨਮ 3 ਅਗਸਤ 1992 ਨੂੰ ਬਠਿੰਡਾ ਵਿਖੇ ਹੋਇਆ।[1] ਪਰਿਤੋਸ਼ ਗਾਰਗੀ ਰੰਗਮੰਚ ਰਾਹੀਂ ਨਾਟਕ ਦੇ ਖੇਤਰ ਵਿੱਚ ਆਏ ਹਨ। 1945 ਵਿੱਚ ਐਮ.ਸੀ ਕਾਲਜ ਲਾਹੌਰ ਤੋਂ ਮਨੋਵਿਗਿਆਨ ਦੀ ਐਮ.ਏ ਕੀਤੀ। ਆਪਣੀ ਪਤਨੀ ਡਾ.ਸੰਤੋਸ਼ ਗਾਰਗੀ ਨਾਲ ਮਿਲ ਕੇ ਬਹੁਤ ਸਾਰੀਆਂ ਵਿਸ਼ਵ-ਵਿਖਿਆਤ ਕਹਾਣੀਆਂ ਦਾ ਹਿੰਦੀ ਵਿੱਚ ਅਨੁਵਾਦ ਕੀਤਾ।[2]
ਰਚਨਾਵਾਂ
[ਸੋਧੋ]ਪੂਰੇ ਨਾਟਕ
[ਸੋਧੋ]- ਪਰਛਾਵੇਂ
- ਛਲੇਡਾ
- ਤੜਸਾਕਰ ਦਾ ਹਨੇਰਾ
- ਮੋਹਣੀ, ਕੋਂਪਲ ਫੁਟੀ ਲਾਵੇ ਵਿਚੋਂ, ਵਗਦੇ ਪਾਣੀ, ਪਾਤਰ ਤੇ ਪਰਛਾਵੇ
- ਮਹਾਂ ਅਛੂਤ
- ਮੁੜ-ਮੁੜ ਉਹੀ,
ਇਕਾਂਗੀ
[ਸੋਧੋ]- ਪਲੇਟ ਫ਼ਾਰਮ
- ਗੱਡੀ ਦਾ ਸਫ਼ਰ
- ਰੇਸ਼ਮ ਦਾ ਕੀੜਾ
- ਬੇਨਾਮ ਹੋਂਮ
- ਜ਼ਕਾਤ
- ਭਈਚਾਰਾਂ
ਬਾਲ ਨਾਟਕ
[ਸੋਧੋ]- ਐਟਮ ਜਿਨ
ਕਵਿਤਾ
[ਸੋਧੋ]- ਰੋਹੀ ਦਾ ਰੁਖ
- ਬੇਰੀ ਦਾ ਬੇਰ
- ਚਾਨਣ ਦੀ ਡੱਬੀ
ਕਹਾਣੀਆਂ
[ਸੋਧੋ]- ਹਜ਼ਾਰ ਟੁਕੜਿਆਂ ਵਾਲਾ ਦਿਲ
ਲੇਖ
[ਸੋਧੋ]- ਮੈਂ ਕੌਣ ਹਾਂ
ਇਨਾਮ
[ਸੋਧੋ]- ʻਪਰਛਾਵੇਂʼ (1956) ਦਿੱਲੀ ਵਾਟ ਸੰਘ ਵਲੋਂ ਦੂਜਾ ਇਨਾਮ ਮਿਲਿਆ।[3]
- ʻਛਲੇਡਾʼ (1959) ਵਿੱਚ ਭਾਸ਼ਾ ਵਿਭਾਗ, ਪੰਜਾਬ ਵਲੋਂ ਪ੍ਰਥਮ ਪੁਰਸਕਾਰ ਮਿਲਿਆ।
- ʻਕੋਂਪਲ-ਫੁਟੀ ਲਾਵੇ ਵਿਚੋਂʼ (1969) ਨੂੰ ਸੋਵੀਅਤ ਲੈਂਡ ਨਹਿਰੂ ਅਵਾਰਡ ਕਮੇਟੀ ਦਾ ਇਨਾਮ ਪ੍ਰਾਪਤ ਹੋਇਆ।
- ʻਤੜਕਸਾਰ ਦਾ ਹਨੇਰਾʼ(1979) ਵਰ੍ਹੇ ਦੇ ਸਰਵੋਤਮ ਨਾਟਕ ਦੇ ਰੂਪ ਵਿੱਚ ਇਨਾਮਿਆ ਗਿਆ।