ਸਮੱਗਰੀ 'ਤੇ ਜਾਓ

ਪਰੀਟ੍ਰੋਪੀਅਸ ਲੌਂਗੀਫਾਈਲਸ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਪਰੀਟ੍ਰੋਪੀਅਸ ਲੌਂਗੀਫਾਈਲਸ
Scientific classification
Kingdom:
Phylum:
Class:
Order:
Family:
Genus:
Species:
P. longifilis
Binomial name
Pareutropius longifilis
(Steindachner, 1914)

ਪਰੀਟ੍ਰੋਪੀਅਸ ਲੌਂਗੀਫਾਈਲਸ ਮੱਛੀਆਂ ਦੇ ਸ਼ਿਲਬੀਏਡਾਈ ਪਰਿਵਾਰ ਦੀ ਮੱਛੀ ਹੈ। ਇਹ ਅਫ਼ਰੀਕੀ ਮਹਾਦੀਪ ਵਿੱਚ ਪਾਈ ਜਾਂਦੀ ਹੈ। ਇਸਦਾ ਆਕਾਰ 10.2 ਸੈਂ.ਮੀ. ਹੈ।

ਇਹ ਮੱਛੀ ਮਾਲਾਵੀ, ਮੋਜ਼ਾਬੀਕਿਊ, ਤਨਜ਼ਾਨੀਆ ਵਿੱਚ ਰੁਵੂਮਾ ਨਦੀ ਸਹਿਤ ਚਿਉਤਾ ਤੇ ਚਿਲਵਾ ਝੀਲ ਵਿੱਚ ਮਿਲਦੀ ਹੈ।

ਇਹ ਮੱਛੀ ਸਿਲਵਰ ਜਿਹੇ ਰੰਗ ਦੀ ਹੁੰਦੀ ਹੈ ਤੇ ਪਰੀਟ੍ਰੋਪੀਅਸ ਪਰਿਵਾਰ ਦੇ ਬਾਕੀ ਜੀਆਂ ਵਾਂਗ ਇਸਦੇ ਸਰੀਰ 'ਤੇ ਵੀ ਕਾਲੀਆਂ ਧਾਰੀਆਂ ਹੁੰਦੀਆਂ ਹਨ।

ਹਵਾਲੇ

[ਸੋਧੋ]