ਪਰੀ ਮਹਿਲ
ਦਿੱਖ
ਪਰੀ ਮਹਿਲ | |
---|---|
Type | ਬਾਗ |
Location | ਡਲ ਝੀਲ, ਜ਼ਬਰਵਾਨ ਪਰਬਤਮਾਲਾ, ਨੇੜੇ ਚੇਸ਼ਮਾਸ਼ਾਹੀ, ਸ੍ਰੀਨਗਰ |
Opened | 1650 |
Founder | ਸ਼ਹਿਜ਼ਾਦਾ ਦਾਰਾ ਸ਼ਿਕੋਹ, ਮੁਗਲ ਬਾਦਸ਼ਾਹ ਸ਼ਾਹ ਜਹਾਨ ਦਾ ਮੁੰਡਾ |
Operated by | ਸੂਬਾ ਸਰਕਾਰ |
ਪਰੀ ਮਹਿਲ ਸ੍ਰੀਨਗਰ ਸ਼ਹਿਰ ਨੇੜੇ ਜ਼ਬਰਵਾਨ ਪਰਬਤਮਾਲਾ ਉੱਤੇ ਸਥਿਤ ਇੱਕ ਸੱਤ ਮੰਜ਼ਿਲਾ ਬਾਗ ਹੈ। ਇਹ ਡਲ ਝੀਲ ਦੇ ਦੱਖਣ-ਪੱਛਮ ਵੱਲ ਹੈ।[1] ਇਹ ਬਾਗ ਮੁਗਲ ਬਾਦਸ਼ਾਹ ਸ਼ਾਹ ਜਹਾਨ ਦੇ ਕਾਲ ਵੀ ਕਲਾ ਦੀ ਸਰਪ੍ਰਸਤੀ ਅਤੇ ਇਸਲਾਮੀ ਨਿਰਮਾਣ-ਕਲਾ ਦਾ ਇੱਕ ਲਾਜਵਾਬ ਨਮੂਨਾ ਹੈ। ਇਹ ਚੇਸ਼ਮਾਸ਼ਾਹੀ, ਸ੍ਰੀਨਗਰ ਤੋਂ 5 ਮਿੰਟ ਦਾ ਰਾਹ ਹੈ।
ਹਵਾਲੇ
[ਸੋਧੋ]- ↑ Name *. "Pari Mahal: The Fairies Abode | Jammu and Kashmir". Mapsofindia.com. Archived from the original on 2018-06-13. Retrieved 2014-02-25.
{{cite web}}
: Unknown parameter|dead-url=
ignored (|url-status=
suggested) (help)