ਡਲ ਝੀਲ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਡਲ ਝੀਲ
ਡਲ ਝੀਲ ਅਤੇ ਸ਼ਿਕਾਰੇ
ਸਥਿਤੀ ਸ਼੍ਰੀਨਗਰ, ਜੰਮੂ ਅਤੇ ਕਸ਼ਮੀਰ , ਭਾਰਤ
ਗੁਣਕ 34°07′N 74°52′E / 34.117°N 74.867°E / 34.117; 74.867ਗੁਣਕ: 34°07′N 74°52′E / 34.117°N 74.867°E / 34.117; 74.867
ਮੁਢਲੇ ਅੰਤਰ-ਪ੍ਰਵਾਹ Inflow Channel Telbal nallah from Marsar lake −291.9 million cubic metres
ਮੁਢਲੇ ਨਿਕਾਸ Regulated, two channels (Dal Gate and Nalla Amir) – 275.6 million cubic metres
ਵਰਖਾ-ਬੋਚੂ ਖੇਤਰਫਲ 316 square kilometres (122 sq mi)
ਪਾਣੀ ਦਾ ਨਿਕਾਸ ਦਾ ਦੇਸ਼ ਭਾਰਤ
ਵੱਧ ਤੋਂ ਵੱਧ ਲੰਬਾਈ 7.44 km (4.62 mi)
ਵੱਧ ਤੋਂ ਵੱਧ ਚੌੜਾਈ 3.5 km (2.2 mi)
ਖੇਤਰਫਲ 18–22 square kilometres (6.9–8.5 sq mi)
ਔਸਤ ਡੂੰਘਾਈ 1.42 metres (4.7 ft)
ਵੱਧ ਤੋਂ ਵੱਧ ਡੂੰਘਾਈ 6 m (20 ft)
ਪਾਣੀ ਦੀ ਮਾਤਰਾ 983 million cubic metres (34.7×10^9 cu ft)
ਝੀਲ ਦੇ ਪਾਣੀ ਦਾ ਚੱਕਰ 22.16 days
ਕੰਢੇ ਦੀ ਲੰਬਾਈ 15.5 km (9.6 mi)
ਤਲ ਦੀ ਉਚਾਈ 1,583 m (5,194 ft)
ਜੰਮਿਆ During severe winter
ਟਾਪੂ Two (Sona Lank and Rupa Lank (or Char Chinari)
ਬਸਤੀਆਂ Hazratbal, ਸ਼੍ਰੀਨਗਰ
ਕੰਢੇ ਦੀ ਲੰਬਾਈ ਇੱਕ ਢੁਕਵੀਂ ਤਰ੍ਹਾਂ ਪਰਿਭਾਸ਼ਤ ਮਾਪ ਨਹੀਂ ਹੈ।

ਡਲ ਝੀਲ ਸ਼੍ਰੀਨਗਰ, ਕਸ਼ਮੀਰ ਵਿੱਚ ਇੱਕ ਪ੍ਰਸਿੱਧ ਝੀਲ ਹੈ। 18 ਕਿਲੋਮੀਟਰ ਖੇਤਰ ਵਿੱਚ ਫੈਲੀ ਹੋਈ ਇਹ ਝੀਲ ਤਿੰਨ ਦਿਸ਼ਾਵਾਂ ਤੋਂ ਪਹਾੜੀਆਂ ਨਾਲ ਘਿਰੀ ਹੋਈ ਹੈ। ਇਹ ਜੰਮੂ-ਕਸ਼ਮੀਰ ਦੀ ਦੂਜੀ ਸਭ ਤੋਂ ਵੱਡੀ ਝੀਲ ਹੈ। ਇਸ ਵਿੱਚ ਸਰੋਤਾਂ ਤੋਂ ਪਾਣੀ ਆਉਂਦਾ ਹੈ ਨਾਲ ਹੀ ਕਸ਼ਮੀਰ ਘਾਟੀ ਦੀਆਂ ਅਨੇਕ ਝੀਲਾਂ ਆਕੇ ਇਸ ਵਿੱਚ ਮਿਲਦੀਆਂ ਹਨ। ਇਸਦੇ ਚਾਰ ਪ੍ਰਮੁੱਖ ਜਲਾਸ਼ਏ ਹਨ- ਗਗਰੀਬਲ, ਲੋਕੁਟ ਡਲ, ਬੋਡ ਡਲ ਅਤੇ ਨਾਗਣ। ਲੋਕੁਟ ਡਲ ਦੇ ਵਿਚਕਾਰ ਰੂਪਲੰਕ ਟਾਪੂ ਸਥਿਤ ਹੈ ਅਤੇ ਬੋਡ ਡਲ ਜਲਧਾਰਾ ਦੇ ਵਿਚਕਾਰ ਸੋਨਾਲੰਕ ਟਾਪੂ ਸਥਿਤ ਹੈ। ਭਾਰਤ ਦੀਆਂ ਸਭ ਤੋਂ ਸੁੰਦਰ ਝੀਲਾਂ ਵਿੱਚ ਇਸਦਾ ਨਾਮ ਲਿਆ ਜਾਂਦਾ ਹੈ। ਕੋਲ ਹੀ ਸਥਿਤ ਮੁਗਲ ਬਗੀਚੀ ਤੋਂ ਡਲ ਝੀਲ ਦਾ ਬੇਨਜ਼ੀਰ ਸੁਹੱਪਣ ਨਜ਼ਰ ਆਉਂਦਾ ਹੈ। ਸੈਲਾਨੀ ਜੰਮੂ-ਕਸ਼ਮੀਰ ਆਵੇ ਅਤੇ ਡਲ ਝੀਲ ਦੇਖਣ ਨਾ ਜਾਵੇ ਅਜਿਹਾ ਹੋ ਹੀ ਨਹੀਂ ਸਕਦਾ।[1] or "Srinagar's Jewel".[2]

ਹਵਾਲੇ[ਸੋਧੋ]

  1. "Dal Lake". National Informatics Centre. Archived from the original on 25 ਜੁਲਾਈ 2009. Retrieved 3 April 2010. The world famous water body has been described as Lake Par-Excellence by Sir Walter Lawrence. It is the Jewel in the crown of the Kashmir and is eulogised by poets and praised abundantly by the tourists.  Check date values in: |archive-date= (help)
  2. Singh, Sarina (2005). Lonely Planet, India Check |url= value (help). p. 344. ISBN 978-1-74059-694-7. Retrieved 3 April 2010. peaceful Dal Lake is Srinagar's Jewel