ਪਰੋਟਿਸਟ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਪਰੋਟਿਸਟ
Temporal range: Neoproterozoic – Recent
Protist collage.jpg
ਵਿਗਿਆਨਿਕ ਵਰਗੀਕਰਨ
Domain: Eukarya
" | Excluded groups

Many others;
classification varies

ਕੁਝ ਬਾਇਓਲਾਜੀਕਲ ਟੈਕਸਾਨੋਮੀ ਸਕੀਮਾਂ ਵਿੱਚ, ਪਰੋਟਿਸਟ (/ˈprtɨst/) ਯੂਕੈਰੀਔਟ ਸੂਖਮਜੀਵਾਂ ਦਾ ਇੱਕ ਵੱਡਾ ਅਤੇ ਵੰਨ ਸਵੰਨਾ ਗਰੁੱਪ ਹਨ, ਜੋ ਮੁੱਖ ਤੌਰ 'ਤੇ ਇੱਕਸੈੱਲੀ ਜਾਨਵਰ ਅਤੇ ਪੌਦੇ ਹਨ, ਜੋ ਟਿਸ਼ੂ ਨਹੀਂ ਬਣਾਉਂਦੇ। ਪ੍ਰੋਟਿਸਟ ਸ਼ਬਦ ਸਭ ਤੋਂ ਪਹਿਲਾਂ 1866 ਵਿੱਚ ਅਰਨੇਸਟ ਹੈਚਕਲ ਦੁਆਰਾ ਇਸਤੇਮਾਲ ਕੀਤਾ ਗਿਆ ਸੀ।