ਵਿਕੀਪੀਡੀਆ:ਵਿਗਿਆਨਿਕ ਸ਼ਬਦਾਵਲੀ/ਪ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਪ੍ਰੌਬੇਬਿਲਟੀ[ਸੋਧੋ]

ਕਿਸੇ ਚੀਜ਼ ਦੇ ਹੋਣ ਦੀ ਸੰਭਾਵਨਾ ਦਾ ਗਣਿਤਿਕ ਨਾਪ ਜਿਸਦਾ ਪੂਰਾ ਮੁੱਲ 1 ਹੋਣ ਤੇ ਉਹ ਚੀਜ਼ ਜਾਂ ਘਟਨਾ ਵਾਪਰ ਜਾਂਦੀ ਹੈ ਤੇ 1 ਤੋਂ ਘੱਟ ਮੁੱਲ ਵਾਸਤੇ ਓਸ ਦੇ ਹੋਣ ਜਾਂ ਵਾਪਰਨ ਦੀ ਸੰਭਾਵਨਾ ਦਾ ਦਰਜਾ ਹੀ ਪਤਾ ਚਲਦਾ ਹੈ

ਪਰਮਾਨੈਂਟ ਮੈਗਨੇਟ[ਸੋਧੋ]

ਸਥਾਈ ਚੁੰਬਕ

ਪਥ[ਸੋਧੋ]

ਲੰਘਣ ਦਾ ਰਸਤਾ, ਚੱਕਰਾਕਾਰ ਰਸਤਾ

ਪਲਸ (ਭੌਤਿਕ ਵਿਗਿਆਨ)[ਸੋਧੋ]

ਕਿਸੇ ਤਰੰਗ ਦੀ ਇੱਕ ਛੱਲ